-
ਅਧੀਨ ਕਦੋਂ ਹੋਣਾ ਤੇ ਕਦੋਂ ਨਹੀਂ ਹੋਣਾ ਚਾਹੀਦਾਪਹਿਰਾਬੁਰਜ—2008 | ਮਾਰਚ 15
-
-
2 ਪੌਲੁਸ ਰਸੂਲ ਨੇ ਸਲਾਹ ਦਿੱਤੀ ਕਿ “ਹਰ ਕਿਸੇ ਨੂੰ ਤੁਹਾਡੇ ਨਿਮ੍ਰ ਸੁਭਾਅ ਬਾਰੇ ਜਾਨਣ ਦਿਉ।”a (ਫ਼ਿਲਿ. 4:5, ERV) ਯਹੋਵਾਹ ਪਰਮੇਸ਼ੁਰ ਨੇ ਸਾਡੇ ਪ੍ਰਭੂ ਯਿਸੂ ਮਸੀਹ ਨੂੰ ਕਲੀਸਿਯਾ ਦਾ ਸਿਰ ਠਹਿਰਾਇਆ ਹੈ। (ਅਫ਼. 5:23) ਇਸ ਲਈ ਜ਼ਰੂਰੀ ਹੈ ਕਿ ਅਸੀਂ ਉਸ ਦੀ ਸੇਧ ਵਿਚ ਚੱਲੀਏ ਅਤੇ ਆਪਣੇ ਭੈਣਾਂ-ਭਰਾਵਾਂ ਨਾਲ ਨਿਮਰਤਾ ਨਾਲ ਪੇਸ਼ ਆਈਏ।
-
-
ਅਧੀਨ ਕਦੋਂ ਹੋਣਾ ਤੇ ਕਦੋਂ ਨਹੀਂ ਹੋਣਾ ਚਾਹੀਦਾਪਹਿਰਾਬੁਰਜ—2008 | ਮਾਰਚ 15
-
-
a ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਸ਼ੀਲ” ਤੇ “ਨਿਮ੍ਰ” ਸੁਭਾਅ ਕੀਤਾ ਗਿਆ ਹੈ, ਉਸ ਦਾ ਕਿਸੇ ਇਕ ਸ਼ਬਦ ਨਾਲ ਅਨੁਵਾਦ ਕਰਨਾ ਬਹੁਤ ਮੁਸ਼ਕਲ ਹੈ। ਇਕ ਕੋਸ਼ ਦੇ ਮੁਤਾਬਕ ਇਸ ਸ਼ਬਦ ਦਾ ਮਤਲਬ ਹੈ ਕਿ “ਸਾਨੂੰ ਆਪਣੀ ਹੀ ਗੱਲ ਤੇ ਅੜੇ ਨਹੀਂ ਰਹਿਣਾ ਚਾਹੀਦਾ ਸਗੋਂ ਨਿਮਰਤਾ ਨਾਲ ਦੂਸਰਿਆਂ ਅੱਗੇ ਝੁਕ ਜਾਣਾ ਚਾਹੀਦਾ ਹੈ। ਸਾਨੂੰ ਦੂਜਿਆਂ ਦੇ ਜਜ਼ਬਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਭਲੇ ਬਾਰੇ ਸੋਚਣਾ ਚਾਹੀਦਾ ਹੈ।” ਇਸ ਸ਼ਬਦ ਦਾ ਇਹ ਵੀ ਮਤਲਬ ਹੈ ਕਿ ਅਸੀਂ ਕੱਟੜ ਨਾ ਬਣੀਏ ਤੇ ਨਾ ਹੀ ਆਪਣਾ ਹੱਕ ਜਤਾਉਣ ਦੀ ਕੋਸ਼ਿਸ਼ ਕਰੀਏ।
-