-
ਕੀ ਪੈਸਾ ਹਰ ਤਰ੍ਹਾਂ ਦੀ ਬੁਰਾਈ ਦੀ ਜੜ੍ਹ ਹੈ?ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
-
-
ਕੀ ਪੈਸਾ ਹਰ ਤਰ੍ਹਾਂ ਦੀ ਬੁਰਾਈ ਦੀ ਜੜ੍ਹ ਹੈ?
ਬਾਈਬਲ ਕਹਿੰਦੀ ਹੈ
ਨਹੀਂ। ਜ਼ਿਆਦਾਤਰ ਲੋਕ ਕਹਿੰਦੇ ਹਨ ਕਿ ‘ਪੈਸਾ ਸਾਰੀਆਂ ਬੁਰਾਈਆਂ ਦੀ ਜੜ੍ਹ ਹੈ।’ ਪਰ ਬਾਈਬਲ ਇੱਦਾਂ ਨਹੀਂ ਕਹਿੰਦੀ ਤੇ ਨਾ ਹੀ ਇਹ ਕਹਿੰਦੀ ਹੈ ਕਿ ਪੈਸਾ ਬੁਰੀ ਚੀਜ਼ ਹੈ। ਬਾਈਬਲ ਤਾਂ ਇਹ ਕਹਿੰਦੀ ਹੈ ਕਿ “ਪੈਸੇ ਨਾਲ ਪਿਆਰ ਤਰ੍ਹਾਂ-ਤਰ੍ਹਾਂ ਦੀਆਂ ਬੁਰਾਈਆਂ ਦੀ ਜੜ੍ਹ ਹੈ।”—1 ਤਿਮੋਥਿਉਸ 6:10.
-