-
ਕੀ ਬਾਈਬਲ ਦੇ ਸੰਦੇਸ਼ ਵਿਚ ਕੋਈ ਫੇਰ-ਬਦਲ ਕੀਤਾ ਗਿਆ ਹੈ?ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
-
-
ਬਾਈਬਲ ਦੇ ਕਈ ਹੋਰ ਅਨੁਵਾਦਾਂ ਵਿਚ ਪਹਿਲਾ ਯੂਹੰਨਾ 5:7 ਵਿਚ ਲਿਖਿਆ ਗਿਆ ਹੈ: “ਸਵਰਗ ਵਿਚ ਪਿਤਾ, ਸ਼ਬਦ ਅਤੇ ਪਵਿੱਤਰ ਆਤਮਾ ਹਨ ਅਤੇ ਇਹ ਤਿੰਨੇ ਇਕ ਹਨ।” ਕਈ ਭਰੋਸੇਮੰਦ ਹੱਥ-ਲਿਖਤਾਂ ਵਿਚ ਇਹ ਸ਼ਬਦ ਨਹੀਂ ਪਾਏ ਜਾਂਦੇ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਮੁਢਲੀਆਂ ਹੱਥ-ਲਿਖਤਾਂ ਵਿਚ ਵੀ ਇਹ ਸ਼ਬਦ ਨਹੀਂ ਸਨ। ਬਾਅਦ ਵਿਚ ਇਹ ਸ਼ਬਦ ਆਪਣੇ ਵੱਲੋਂ ਹੀ ਪਾ ਦਿੱਤੇ ਗਏ ਸਨ।a ਇਸ ਲਈ ਅੱਜ ਕਈ ਭਰੋਸੇਯੋਗ ਬਾਈਬਲਾਂ ਵਿਚ ਇਹ ਸ਼ਬਦ ਨਹੀਂ ਪਾਏ ਜਾਂਦੇ।
-
-
ਕੀ ਬਾਈਬਲ ਦੇ ਸੰਦੇਸ਼ ਵਿਚ ਕੋਈ ਫੇਰ-ਬਦਲ ਕੀਤਾ ਗਿਆ ਹੈ?ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
-
-
a ਇਹ ਸ਼ਬਦ ਕੋਡੈਕਸ ਸਿਨੈਟਿਕਸ, ਕੋਡੈਕਸ ਐਲੈਗਸੈਂਡ੍ਰੀਨਸ, ਵੈਟੀਕਨ ਮੈਨੁਸਕ੍ਰਿਪਟ ਨੰ. 1209, ਮੁਢਲੀ ਲਾਤੀਨੀ ਵਲਗੇਟ, ਫਿਲੋਸੀਨੀਅਨ-ਹਾਰਕਲੀਨ ਸੀਰੀਆਈ ਵਰਯਨ ਜਾਂ ਸੀਰੀਆਈ ਪਸ਼ੀਟਾ ਵਿਚ ਨਹੀਂ ਹਨ।
-