ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
27 ਦਸੰਬਰ 2010 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ। ਸਕੂਲ ਓਵਰਸੀਅਰ 1 ਨਵੰਬਰ ਤੋਂ 27 ਦਸੰਬਰ 2010 ਦੇ ਹਫ਼ਤਿਆਂ ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ʼਤੇ 20 ਮਿੰਟਾਂ ਲਈ ਰਿਵਿਊ ਕਰੇਗਾ।
1. ਅਸੀਂ 1 ਇਤਹਾਸ 16:34 ਵਿਚ ਲੇਵੀ ਗਾਇਕਾਂ ਦੇ ਉਸਤਤ ਭਰੇ ਸ਼ਬਦਾਂ ਤੋਂ ਕੀ ਸਿੱਖ ਸਕਦੇ ਹਾਂ? [w02 1/15 ਸਫ਼ਾ 11 ਪੈਰੇ 6-7]
2. ਅਸੀਂ 1 ਇਤਹਾਸ 22:5, 9 ਵਿਚ ਦਾਊਦ ਦੇ ਰਵੱਈਏ ਤੋਂ ਕੀ ਸਿੱਖ ਸਕਦੇ ਹਾਂ? [w05 10/1 ਸਫ਼ਾ 11 ਪੈਰਾ 7]
3. ਦਾਊਦ ਆਪਣੇ ਪੁੱਤਰ ਸੁਲੇਮਾਨ ਤੋਂ ਯਹੋਵਾਹ ਦੀ ਕਿਸ ਤਰ੍ਹਾਂ ਦੀ ਭਗਤੀ ਕਰਨ ਦੀ ਉਮੀਦ ਰੱਖਦਾ ਸੀ? (1 ਇਤ. 28:9) [w08 10/15 ਸਫ਼ਾ 7 ਪੈਰਾ 18]
4. ਢਾਲੇ ਹੋਏ ਸਾਗਰੀ ਹੌਦ (ਹੌਜ਼) ਦੇ ਥੜ੍ਹੇ ਨੂੰ ਬਲਦਾਂ ਦੇ ਰੂਪ ਵਿਚ ਬਣਾਉਣਾ ਕਿਉਂ ਢੁਕਵਾਂ ਸੀ? (2 ਇਤ. 4:2-4) [w05 12/1 ਸਫ਼ਾ 19 ਪੈਰਾ 3; w98 6/1 ਸਫ਼ਾ 24 ਪੈਰਾ 17]
5. ਕੀ ਨੇਮ ਦੇ ਸੰਦੂਕ ਵਿਚ ਪੱਥਰ ਦੀਆਂ ਦੋ ਫੱਟੀਆਂ ਤੋਂ ਸਿਵਾਇ ਹੋਰ ਚੀਜ਼ਾਂ ਵੀ ਰੱਖੀਆਂ ਗਈਆਂ ਸਨ? (2 ਇਤ. 5:10) [w06 1/15 ਸਫ਼ਾ 31]
6. ਅਸੀਂ 2 ਇਤਹਾਸ 6:18-21 ਵਿਚ ਸੁਲੇਮਾਨ ਦੀ ਪ੍ਰਾਰਥਨਾ ਤੋਂ ਕੀ ਸਿੱਖ ਸਕਦੇ ਹਾਂ? [w05 12/1 ਸਫ਼ਾ 19 ਪੈਰਾ 8]
7. ਦੂਜਾ ਇਤਹਾਸ 13:5 ਵਿਚ ਜ਼ਿਕਰ ਕੀਤੇ “ਲੂਣ ਦੇ ਨੇਮ” ਦਾ ਕੀ ਮਤਲਬ ਹੈ? [w05 12/1 ਸਫ਼ਾ 20 ਪੈਰਾ 2]
8. ਅਸੀਂ 2 ਇਤਹਾਸ 17:9, 10 ਵਿਚ ਪਾਇਆ ਜਾਂਦਾ ਅਸੂਲ ਆਪਣੀ ਸੇਵਕਾਈ ਵਿਚ ਕਿੱਦਾਂ ਲਾਗੂ ਕਰ ਸਕਦੇ ਹਾਂ? [w09 6/15 ਸਫ਼ਾ 12 ਪੈਰਾ 7]
9. ਜਦੋਂ ਪਰਮੇਸ਼ੁਰ ਦੇ ਲੋਕਾਂ ਉੱਤੇ ਹਮਲਾ ਕੀਤਾ ਜਾਵੇਗਾ, ਤਾਂ 2 ਇਤਹਾਸ 20:17 ਅਨੁਸਾਰ ਉਹ ਕੀ ਕਰਨਗੇ? [w03 6/1 ਸਫ਼ੇ 21-22 ਪੈਰੇ 14-17]
10. ਉਜ਼ੀਯਾਹ ਦੇ ਹੰਕਾਰ ਤੋਂ ਅਸੀਂ ਕੀ ਸਬਕ ਸਿੱਖ ਸਕਦੇ ਹਾਂ? (2 ਇਤ. 26:15-21) [w99 12/1 ਸਫ਼ਾ 26 ਪੈਰੇ 1-2]