455 ਈ. ਪੂ.
ਨੀਸਾਨ (ਮਾਰ./ਅਪ੍ਰੈ.)
2:4-6 ਨਹਮਯਾਹ ਨੇ ਸੱਚੀ ਭਗਤੀ ਦੇ ਕੇਂਦਰ ਯਰੂਸ਼ਲਮ ਨੂੰ ਦੁਬਾਰਾ ਬਣਾਉਣ ਦੀ ਇਜਾਜ਼ਤ ਮੰਗੀ
ਈਯਾਰ
ਸੀਵਾਨ
ਤੰਮੂਜ਼ (ਜੂਨ/ਜੁਲਾ.)
2:11-15 ਨਹਮਯਾਹ ਨੇ ਲਗਭਗ ਇਸ ਸਮੇਂ ਪਹੁੰਚ ਕੇ ਸ਼ਹਿਰ ਦੀਆਂ ਕੰਧਾਂ ਦੀ ਜਾਂਚ ਕੀਤੀ
ਆਬ (ਜੁਲਾ./ਅਗ.)
3:1; 4:7-9 ਵਿਰੋਧ ਦੇ ਬਾਵਜੂਦ ਉਸਾਰੀ ਸ਼ੁਰੂ ਹੋ ਗਈ
ਐਲੂਲ (ਅਗ./ਸਤੰ.)
6:15 52 ਦਿਨਾਂ ਬਾਅਦ ਕੰਧ ਬਣ ਗਈ
ਤਿਸ਼ਰੀ