ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2.12-1 ਧਰਤੀ ਉੱਤੇ ਯਿਸੂ ਦਾ ਆਖ਼ਰੀ ਹਫ਼ਤਾ (ਭਾਗ 1)
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2.12-1

      ਧਰਤੀ ਉੱਤੇ ਯਿਸੂ ਦਾ ਆਖ਼ਰੀ ਹਫ਼ਤਾ (ਭਾਗ 1)

      ਸਮਾਂ-ਰੇਖਾ ʼਤੇ 33 ਈਸਵੀ ਦਿਖਾਇਆ ਹੈ ਜਦੋਂ ਯਿਸੂ ਦੀ ਮੌਤ ਹੋਈ ਸੀ।

      ਯਰੂਸ਼ਲਮ ਅਤੇ ਆਲੇ-ਦੁਆਲੇ ਦਾ ਇਲਾਕਾ

      ਯਰੂਸ਼ਲਮ ਅਤੇ ਆਲੇ-ਦੁਆਲੇ ਦੇ ਇਲਾਕੇ ਦਾ ਨਕਸ਼ਾ। ਕੁਝ ਥਾਵਾਂ ਜਾਣੀਆਂ-ਪਛਾਣੀਆਂ ਹਨ ਤੇ ਕੁਝ ਥਾਵਾਂ ਬਾਰੇ ਪੱਕਾ ਨਹੀਂ ਕਿਹਾ ਜਾ ਸਕਦਾ ਕਿ ਉਹ ਕਿੱਥੇ ਹਨ। 1. ਮੰਦਰ। 2. ਗਥਸਮਨੀ ਦਾ ਬਾਗ਼। 3. ਰਾਜਪਾਲ ਦਾ ਮਹਿਲ। 4. ਕਾਇਫ਼ਾ ਦਾ ਘਰ। 5. ਮਹਿਲ ਜਿਸ ਵਿਚ ਹੇਰੋਦੇਸ ਅੰਤਿਪਾਸ ਰਹਿੰਦਾ ਸੀ। 6. ਬੇਥਜ਼ਥਾ ਦਾ ਸਰੋਵਰ। 7. ਸੀਲੋਮ ਦਾ ਸਰੋਵਰ। 8. ਮਹਾਸਭਾ ਦਾ ਹਾਲ। 9. ਗਲਗਥਾ। 10. ਅਕਲਦਮਾ।
      1. ਮੰਦਰ

      2. ਗਥਸਮਨੀ ਦਾ ਬਾਗ਼ (?)

      3. ਰਾਜਪਾਲ ਦਾ ਮਹਿਲ

      4. ਕਾਇਫ਼ਾ ਦਾ ਘਰ (?)

      5. ਮਹਿਲ ਜਿਸ ਵਿਚ ਹੇਰੋਦੇਸ ਅੰਤਿਪਾਸ ਰਹਿੰਦਾ ਸੀ (?)

      6. ਬੇਥਜ਼ਥਾ ਦਾ ਸਰੋਵਰ

      7. ਸੀਲੋਮ ਦਾ ਸਰੋਵਰ

      8. ਮਹਾਸਭਾ ਦਾ ਹਾਲ (?)

      9. ਗਲਗਥਾ (?)

      10. ਅਕਲਦਮਾ (?)

      ਤਾਰੀਖ਼ ʼਤੇ ਜਾਓ: ਨੀਸਾਨ 8 | ਨੀਸਾਨ 9 | ਨੀਸਾਨ 10 | ਨੀਸਾਨ 11

      8 ਨੀਸਾਨ (ਸਬਤ)

      ਸੂਰਜ ਡੁੱਬਣਾ (ਯਹੂਦੀਆਂ ਦਾ ਦਿਨ ਸੂਰਜ ਡੁੱਬਣ ʼਤੇ ਸ਼ੁਰੂ ਅਤੇ ਸੂਰਜ ਚੜ੍ਹਨ ʼਤੇ ਖ਼ਤਮ ਹੁੰਦਾ ਸੀ)

      • ਪਸਾਹ ਤੋਂ ਛੇ ਦਿਨ ਪਹਿਲਾਂ ਬੈਥਨੀਆ ਪਹੁੰਚਿਆ

      • ਯੂਹੰਨਾ 11:55–12:1

      ਸੂਰਜ ਚੜ੍ਹਨਾ

      ਸੂਰਜ ਡੁੱਬਣਾ

      ਤਾਰੀਖ਼ਾਂ ਦੇ ਲਿੰਕ ʼਤੇ ਵਾਪਸ ਜਾਓ

      9 ਨੀਸਾਨ

      ਸੂਰਜ ਡੁੱਬਣਾ

      • ਸ਼ਮਊਨ ਕੋੜ੍ਹੀ ਦੇ ਘਰ ਖਾਣਾ ਖਾਧਾ

      • ਮਰੀਅਮ ਨੇ ਯਿਸੂ ਦੇ ਸਿਰ-ਪੈਰ ਦੋਵਾਂ ʼਤੇ ਜਟਾਮਾਸੀ ਤੇਲ ਪਾਇਆ

      • ਯਹੂਦੀ ਲੋਕ ਯਿਸੂ ਅਤੇ ਲਾਜ਼ਰ ਨੂੰ ਦੇਖਣ ਆਏ

      • ਮੱਤੀ 26:​6-13

      • ਮਰਕੁਸ 14:​3-9

      • ਯੂਹੰਨਾ 12:​2-11

      ਸੂਰਜ ਚੜ੍ਹਨਾ

      • ਯਿਸੂ ਗਧੀ ਦੇ ਬੱਚੇ ʼਤੇ ਬੈਠਾ ਹੋਇਆ। ਭੀੜ ਖ਼ੁਸ਼ੀ ਨਾਲ ਰਾਹ ਵਿਚ ਆਪਣੇ ਕੱਪੜੇ ਤੇ ਖਜੂਰ ਦੀਆਂ ਟਾਹਣੀਆਂ ਵਿਛਾਉਂਦੀ ਹੋਈ।

        ਰਾਜੇ ਦੇ ਤੌਰ ਤੇ ਯਰੂਸ਼ਲਮ ਵਿਚ ਆਇਆ

      • ਮੰਦਰ ਵਿਚ ਸਿੱਖਿਆ ਦਿੱਤੀ

      • ਮੱਤੀ 21:​1-11, 14-17

      • ਮਰਕੁਸ 11:​1-11

      • ਲੂਕਾ 19:​29-44

      • ਯੂਹੰਨਾ 12:​12-19

      ਸੂਰਜ ਡੁੱਬਣਾ

      ਤਾਰੀਖ਼ਾਂ ਦੇ ਲਿੰਕ ʼਤੇ ਵਾਪਸ ਜਾਓ

      10 ਨੀਸਾਨ

      ਸੂਰਜ ਡੁੱਬਣਾ

      • ਬੈਥਨੀਆ ਵਿਚ ਰਾਤ ਬਿਤਾਈ

      ਸੂਰਜ ਚੜ੍ਹਨਾ

      • ਯਿਸੂ ਮੰਦਰ ਵਿਚ ਪੈਸੇ ਬਦਲਣ ਵਾਲੇ ਦਲਾਲਾਂ ਦੇ ਮੇਜ਼ ਉਲਟਾਉਂਦਾ ਹੋਇਆ।

        ਤੜਕੇ ਯਰੂਸ਼ਲਮ ਗਿਆ

      • ਮੰਦਰ ਨੂੰ ਸ਼ੁੱਧ ਕੀਤਾ

      • ਸਵਰਗੋਂ ਯਹੋਵਾਹ ਦੀ ਆਵਾਜ਼

      • ਮੱਤੀ 21:​18, 19; 21:​12, 13

      • ਮਰਕੁਸ 11:​12-19

      • ਲੂਕਾ 19:​45-48

      • ਯੂਹੰਨਾ 12:​20-50

      ਸੂਰਜ ਡੁੱਬਣਾ

      ਤਾਰੀਖ਼ਾਂ ਦੇ ਲਿੰਕ ʼਤੇ ਵਾਪਸ ਜਾਓ

      11 ਨੀਸਾਨ

      ਸੂਰਜ ਡੁੱਬਣਾ

      ਸੂਰਜ ਚੜ੍ਹਨਾ

      • ਯਿਸੂ ਜ਼ੈਤੂਨ ਪਹਾੜ ʼਤੇ ਆਪਣੇ ਕੁਝ ਰਸੂਲਾਂ ਨਾਲ ਗੱਲ ਕਰਦਾ ਹੋਇਆ। ਪਿੱਛੇ ਮੰਦਰ ਦਿਖਾਈ ਦੇ ਰਿਹਾ ਹੈ।

        ਮੰਦਰ ਵਿਚ ਮਿਸਾਲਾਂ ਦੇ ਕੇ ਸਿਖਾਇਆ

      • ਫ਼ਰੀਸੀਆਂ ਨੂੰ ਦੋਸ਼ੀ ਠਹਿਰਾਇਆ

      • ਗ਼ਰੀਬ ਵਿਧਵਾ ਨੂੰ ਦਾਨ ਦਿੰਦੇ ਦੇਖਿਆ

      • ਜ਼ੈਤੂਨ ਪਹਾੜ ʼਤੇ ਯਰੂਸ਼ਲਮ ਦੇ ਨਾਸ਼ ਦੀ ਭਵਿੱਖਬਾਣੀ ਕੀਤੀ ਅਤੇ ਆਪਣੀ ਮੌਜੂਦਗੀ ਦੀ ਨਿਸ਼ਾਨੀ ਦੱਸੀ

      • ਮੱਤੀ 21:19–25:46

      • ਮਰਕੁਸ 11:20–13:37

      • ਲੂਕਾ 20:1–21:38

      ਸੂਰਜ ਡੁੱਬਣਾ

      ਤਾਰੀਖ਼ਾਂ ਦੇ ਲਿੰਕ ʼਤੇ ਵਾਪਸ ਜਾਓ

  • 2.12-2 ਧਰਤੀ ਉੱਤੇ ਯਿਸੂ ਦਾ ਆਖ਼ਰੀ ਹਫ਼ਤਾ (ਭਾਗ 2)
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2.12-2

      ਧਰਤੀ ਉੱਤੇ ਯਿਸੂ ਦਾ ਆਖ਼ਰੀ ਹਫ਼ਤਾ (ਭਾਗ 2)

      ਸਮਾਂ-ਰੇਖਾ ʼਤੇ 33 ਈਸਵੀ ਦਿਖਾਇਆ ਹੈ ਜਦੋਂ ਯਿਸੂ ਦੀ ਮੌਤ ਹੋਈ ਸੀ।

      ਯਰੂਸ਼ਲਮ ਅਤੇ ਆਲੇ-ਦੁਆਲੇ ਦਾ ਇਲਾਕਾ

      ਯਰੂਸ਼ਲਮ ਅਤੇ ਆਲੇ-ਦੁਆਲੇ ਦੇ ਇਲਾਕੇ ਦਾ ਨਕਸ਼ਾ। ਕੁਝ ਥਾਵਾਂ ਜਾਣੀਆਂ-ਪਛਾਣੀਆਂ ਹਨ ਤੇ ਕੁਝ ਥਾਵਾਂ ਬਾਰੇ ਪੱਕਾ ਨਹੀਂ ਕਿਹਾ ਜਾ ਸਕਦਾ ਕਿ ਉਹ ਕਿੱਥੇ ਹਨ। 1. ਮੰਦਰ। 2. ਗਥਸਮਨੀ ਦਾ ਬਾਗ਼। 3. ਰਾਜਪਾਲ ਦਾ ਮਹਿਲ। 4. ਕਾਇਫ਼ਾ ਦਾ ਘਰ। 5. ਮਹਿਲ ਜਿਸ ਵਿਚ ਹੇਰੋਦੇਸ ਅੰਤਿਪਾਸ ਰਹਿੰਦਾ ਸੀ। 6. ਬੇਥਜ਼ਥਾ ਦਾ ਸਰੋਵਰ। 7. ਸੀਲੋਮ ਦਾ ਸਰੋਵਰ। 8. ਮਹਾਸਭਾ ਦਾ ਹਾਲ। 9. ਗਲਗਥਾ। 10. ਅਕਲਦਮਾ।
      1. ਮੰਦਰ

      2. ਗਥਸਮਨੀ ਦਾ ਬਾਗ਼ (?)

      3. ਰਾਜਪਾਲ ਦਾ ਮਹਿਲ

      4. ਕਾਇਫ਼ਾ ਦਾ ਘਰ (?)

      5. ਮਹਿਲ ਜਿਸ ਵਿਚ ਹੇਰੋਦੇਸ ਅੰਤਿਪਾਸ ਰਹਿੰਦਾ ਸੀ (?)

      6. ਬੇਥਜ਼ਥਾ ਦਾ ਸਰੋਵਰ

      7. ਸੀਲੋਮ ਦਾ ਸਰੋਵਰ

      8. ਮਹਾਸਭਾ ਦਾ ਹਾਲ (?)

      9. ਗਲਗਥਾ (?)

      10. ਅਕਲਦਮਾ (?)

      ਤਾਰੀਖ਼ ʼਤੇ ਜਾਓ: 12 ਨੀਸਾਨ | 13 ਨੀਸਾਨ | 14 ਨੀਸਾਨ | 15 ਨੀਸਾਨ | 16 ਨੀਸਾਨ

      12 ਨੀਸਾਨ

      ਸੂਰਜ ਡੁੱਬਣਾ (ਯਹੂਦੀਆਂ ਦਾ ਦਿਨ ਸੂਰਜ ਡੁੱਬਣ ʼਤੇ ਸ਼ੁਰੂ ਅਤੇ ਸੂਰਜ ਚੜ੍ਹਨ ʼਤੇ ਖ਼ਤਮ ਹੁੰਦਾ ਸੀ)

      ਸੂਰਜ ਚੜ੍ਹਨਾ

      • ਯਹੂਦਾ ਇਸਕਰਿਓਤੀ ਧਾਰਮਿਕ ਆਗੂਆਂ ਨਾਲ ਮਿਲ ਕੇ ਸਾਜ਼ਸ਼ ਘੜਦਾ ਹੋਇਆ।

        ਚੇਲਿਆਂ ਨਾਲ ਦਿਨ ਬਿਤਾਇਆ

      • ਯਹੂਦਾ ਨੇ ਧੋਖੇ ਨਾਲ ਫੜਵਾਉਣ ਦਾ ਇੰਤਜ਼ਾਮ ਕੀਤਾ

      • ਮੱਤੀ 26:​1-5, 14-16

      • ਮਰਕੁਸ 14:​1, 2, 10, 11

      • ਲੂਕਾ 22:​1-6

      ਸੂਰਜ ਡੁੱਬਣਾ

      ਤਾਰੀਖ਼ਾਂ ਦੇ ਲਿੰਕ ʼਤੇ ਵਾਪਸ ਜਾਓ

      13 ਨੀਸਾਨ

      ਸੂਰਜ ਡੁੱਬਣਾ

      ਸੂਰਜ ਚੜ੍ਹਨਾ

      • ਪਤਰਸ ਅਤੇ ਯੂਹੰਨਾ ਪਾਣੀ ਦਾ ਘੜਾ ਚੁੱਕੀ ਜਾ ਰਹੇ ਇਕ ਆਦਮੀ ਦੇ ਪਿੱਛੇ-ਪਿੱਛੇ ਜਾ ਰਹੇ ਹਨ।

        ਪਤਰਸ ਤੇ ਯੂਹੰਨਾ ਨੇ ਪਸਾਹ ਦੀ ਤਿਆਰੀ ਕੀਤੀ

      • ਯਿਸੂ ਤੇ ਬਾਕੀ ਰਸੂਲ ਦੁਪਹਿਰੋਂ ਬਾਅਦ ਆਏ

      • ਮੱਤੀ 26:​17-19

      • ਮਰਕੁਸ 14:​12-16

      • ਲੂਕਾ 22:​7-13

      ਸੂਰਜ ਡੁੱਬਣਾ

      ਤਾਰੀਖ਼ਾਂ ਦੇ ਲਿੰਕ ʼਤੇ ਵਾਪਸ ਜਾਓ

      14 ਨੀਸਾਨ

      ਸੂਰਜ ਡੁੱਬਣਾ

      • ਯਿਸੂ ਅਤੇ ਉਸ ਦੇ ਵਫ਼ਾਦਾਰ ਰਸੂਲ ਪ੍ਰਭੂ ਦੇ ਸ਼ਾਮ ਦੇ ਭੋਜਨ ਵੇਲੇ ਮੇਜ਼ ਦੁਆਲੇ ਬੈਠੇ ਹੋਏ।

        ਰਸੂਲਾਂ ਨਾਲ ਪਸਾਹ ਦਾ ਖਾਣਾ ਖਾਧਾ

      • ਰਸੂਲਾਂ ਦੇ ਪੈਰ ਧੋਤੇ

      • ਯਹੂਦਾ ਨੂੰ ਘੱਲ ਦਿੱਤਾ

      • ਆਪਣੀ ਮੌਤ ਦੀ ਯਾਦਗਾਰ ਦੀ ਰੀਤ ਸ਼ੁਰੂ ਕੀਤੀ

      • ਮੱਤੀ 26:​20-35

      • ਮਰਕੁਸ 14:​17-31

      • ਲੂਕਾ 22:​14-38

      • ਯੂਹੰਨਾ 13:1–17:26

      • ਯਿਸੂ ਬਾਲਕਨੀ ਤੋਂ ਪਤਰਸ ਨੂੰ ਦੇਖਦਾ ਹੋਇਆ ਜਦੋਂ ਉਸ ਨੇ ਵਿਹੜੇ ਵਿਚ ਇਕੱਠੇ ਹੋਏ ਲੋਕਾਂ ਸਾਮ੍ਹਣੇ ਯਿਸੂ ਨੂੰ ਪਛਾਣਨ ਤੋਂ ਇਨਕਾਰ ਕੀਤਾ।

        ਗਥਸਮਨੀ ਦੇ ਬਾਗ਼ ਵਿਚ ਧੋਖੇ ਨਾਲ ਫੜਵਾਇਆ ਗਿਆ (2)

      • ਰਸੂਲ ਭੱਜ ਗਏ

      • ਕਾਇਫ਼ਾ ਦੇ ਘਰ ਮਹਾਸਭਾ ਸਾਮ੍ਹਣੇ ਮੁਕੱਦਮਾ (4)

      • ਪਤਰਸ ਨੇ ਯਿਸੂ ਨੂੰ ਜਾਣਨ ਤੋਂ ਇਨਕਾਰ ਕੀਤਾ

      • ਮੱਤੀ 26:​36-75

      • ਮਰਕੁਸ 14:​32-72

      • ਲੂਕਾ 22:​39-65

      • ਯੂਹੰਨਾ 18:​1-27

      ਸੂਰਜ ਚੜ੍ਹਨਾ

      • ਯਿਸੂ ਨੇ ਕੰਡਿਆਂ ਦਾ ਤਾਜ ਅਤੇ ਜਾਮਣੀ ਕੱਪੜਾ ਪਹਿਨਿਆ ਹੋਇਆ ਹੈ ਜਦੋਂ ਪਿਲਾਤੁਸ ਉਸ ਨੂੰ ਗੁੱਸੇ ਨਾਲ ਭਰੀ ਭੀੜ ਸਾਮ੍ਹਣੇ ਪੇਸ਼ ਕਰਦਾ ਹੈ।

        ਮਹਾਸਭਾ ਸਾਮ੍ਹਣੇ ਦੁਬਾਰਾ ਪੇਸ਼ ਹੋਇਆ

      • ਪਿਲਾਤੁਸ ਸਾਮ੍ਹਣੇ (3), ਫਿਰ ਹੇਰੋਦੇਸ ਸਾਮ੍ਹਣੇ (5), ਦੁਬਾਰਾ ਪਿਲਾਤੁਸ ਸਾਮ੍ਹਣੇ ਲਿਜਾਇਆ ਗਿਆ (3)

      • ਨਿਕੁਦੇਮੁਸ, ਅਰਿਮਥੀਆ ਦਾ ਰਹਿਣ ਵਾਲਾ ਯੂਸੁਫ਼ ਅਤੇ ਹੋਰ ਚੇਲੇ ਯਿਸੂ ਦੀ ਲਾਸ਼ ਨੂੰ ਦਫ਼ਨਾਉਣ ਲਈ ਤਿਆਰ ਕਰਦੇ ਹੋਏ।

        ਮੌਤ ਦੀ ਸਜ਼ਾ ਅਤੇ ਗਲਗਥਾ ਵਿਚ ਸੂਲ਼ੀ ʼਤੇ ਟੰਗਿਆ ਗਿਆ (9)

      • ਦੁਪਹਿਰੇ ਲਗਭਗ ਤਿੰਨ ਵਜੇ ਮੌਤ ਹੋ ਗਈ

      • ਲਾਸ਼ ਨੂੰ ਸੂਲ਼ੀ ਤੋਂ ਲਾਹ ਕੇ ਕਬਰ ਵਿਚ ਰੱਖਿਆ ਗਿਆ

      • ਮੱਤੀ 27:​1-61

      • ਮਰਕੁਸ 15:​1-47

      • ਲੂਕਾ 22:66–23:56

      • ਯੂਹੰਨਾ 18:​28-40; 19:42

      ਸੂਰਜ ਡੁੱਬਣਾ

      ਤਾਰੀਖ਼ਾਂ ਦੇ ਲਿੰਕ ʼਤੇ ਵਾਪਸ ਜਾਓ

      15 ਨੀਸਾਨ (ਸਬਤ)

      ਸੂਰਜ ਡੁੱਬਣਾ

      ਸੂਰਜ ਚੜ੍ਹਨਾ

      • ਪਿਲਾਤੁਸ ਨੇ ਯਿਸੂ ਦੀ ਕਬਰ ʼਤੇ ਪਹਿਰਾ ਲਾਉਣ ਦੀ ਮਨਜ਼ੂਰੀ ਦਿੱਤੀ

      • ਮੱਤੀ 27:​62-66

      ਸੂਰਜ ਡੁੱਬਣਾ

      ਤਾਰੀਖ਼ਾਂ ਦੇ ਲਿੰਕ ʼਤੇ ਵਾਪਸ ਜਾਓ

      16 ਨੀਸਾਨ

      ਸੂਰਜ ਡੁੱਬਣਾ

      • ਯਿਸੂ ਦੇ ਸਰੀਰ ʼਤੇ ਮਲ਼ਣ ਲਈ ਹੋਰ ਮਸਾਲੇ ਖ਼ਰੀਦੇ ਗਏ

      • ਮਰਕੁਸ 16:1

      ਸੂਰਜ ਚੜ੍ਹਨਾ

      • ਮਰੀਅਮ ਮਗਦਲੀਨ ਯਿਸੂ ਦੀ ਖਾਲੀ ਪਈ ਕਬਰ ਅੰਦਰ ਦੇਖਦੀ ਹੋਈ।

        ਜੀਉਂਦਾ ਹੋਇਆ

      • ਚੇਲਿਆਂ ਨੂੰ ਦਰਸ਼ਣ ਦਿੱਤੇ

      • ਮੱਤੀ 28:​1-15

      • ਮਰਕੁਸ 16:​2-8

      • ਲੂਕਾ 24:​1-49

      • ਯੂਹੰਨਾ 20:​1-25

      ਸੂਰਜ ਡੁੱਬਣਾ

      ਤਾਰੀਖ਼ਾਂ ਦੇ ਲਿੰਕ ʼਤੇ ਵਾਪਸ ਜਾਓ

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ