ਗੀਤ 162
ਰੱਬ ਨਾਲ ਗੂੜ੍ਹਾ ਰਿਸ਼ਤਾ
(ਮੱਤੀ 5:3)
- 1. ਹਰ ਦਿਲ ਦੇ ਅੰਦਰ ਇਹ ਪਿਆਸ - ਖ਼ਾਹਸ਼ ਬੜੀ ਹੈ ਇਹ ਖ਼ਾਸ - ਜੀਵਨ ਹੈ ਕੀ, ਮੈਂ ਇੱਥੇ ਕਿਉਂ - ਪੁੱਛਾਂ ਮੈਂ ਇਹ ਕਿਹਤੋਂ, - ਰੱਬ ਦੇ ਬਚਨ ʼਤੇ ਹੈ ਨਾਜ਼ - ਖੋਲ੍ਹਿਆ ਇਸ ਨੇ ਹਰ ਰਾਜ਼ - ਮਿਲੀ ਹੈ ਆਸ, ਬੁੱਝ ਗਈ ਹੈ ਪਿਆਸ - ਇਹ ਖ਼ੁਸ਼ੀ ਆਈ ਹੈ ਰਾਸ - (ਕੋਰਸ) - ਸਿਫ਼ਤਾਂ, ਯਹੋਵਾਹ ਦੀਆਂ - ਹਰ ਦਿਨ ਕਰਾਂ, ਉਸ ਲਈ ਜੀਆਂ - ਪਰਵਾਹ, ਯਹੋਵਾਹ ਕਰੇ - ਸੱਚਾਈ ਨਾਲ ਭਰੇ - ਉਸ ਨਾਲ ਰਿਸ਼ਤਾ - ਮੈਂ ਗੂੜ੍ਹਾ ਕਰਾਂ 
- 2. ਮਿਹਨਤ ਕਰਨ ਦੀ ਹੈ ਲੋੜ - ਕਈ ਚਾਹੇ ਲੈਂਦੇ ਮੂੰਹ ਮੋੜ - ਨਿਹਚਾ ਮੇਰੀ, ਇਸ ʼਤੇ ਟਿਕੀ - ਮੰਨਾਂ ਬਚਨ ʼਚ ਲਿਖੀ - ਹੋਰਾਂ ਦੀ ਮਦਦ ਕਰਾਂ - ਇਹੀ ਮੇਰੀ ਪ੍ਰਾਰਥਨਾ - ਪਾਵਣ ਖ਼ੁਸ਼ੀ, ਮੇਰੇ ਜਿਹੀ - ਤੇਰਾ ਹੀ ਰਾਹ ਸਹੀ - (ਕੋਰਸ) - ਸਿਫ਼ਤਾਂ, ਯਹੋਵਾਹ ਦੀਆਂ - ਹਰ ਦਿਨ ਕਰਾਂ, ਉਸ ਲਈ ਜੀਆਂ - ਪਰਵਾਹ, ਯਹੋਵਾਹ ਕਰੇ - ਸੱਚਾਈ ਨਾਲ ਭਰੇ - ਉਸ ਨਾਲ ਰਿਸ਼ਤਾ - ਮੈਂ ਗੂੜ੍ਹਾ ਕਰਾਂ - ਸਿਫ਼ਤਾਂ, ਯਹੋਵਾਹ ਦੀਆਂ - ਹਰ ਦਿਨ ਕਰਾਂ, ਉਸ ਲਈ ਜੀਆਂ - ਪਰਵਾਹ, ਯਹੋਵਾਹ ਕਰੇ - ਸੱਚਾਈ ਨਾਲ ਭਰੇ - ਉਸ ਨਾਲ ਰਿਸ਼ਤਾ - ਮੈਂ ਗੂੜ੍ਹਾ ਕਰਾਂ - ਸਿਫ਼ਤਾਂ, ਯਹੋਵਾਹ ਦੀਆਂ - ਹਰ ਦਿਨ ਕਰਾਂ, ਉਸ ਲਈ ਜੀਆਂ - ਪਰਵਾਹ, ਯਹੋਵਾਹ ਕਰੇ - ਸੱਚਾਈ ਨਾਲ ਭਰੇ - ਉਸ ਨਾਲ ਰਿਸ਼ਤਾ - ਮੈਂ ਗੂੜ੍ਹਾ ਕਰਾਂ 
(ਜ਼ਬੂ. 1:1, 2; 112:1; 119:97; ਯਸਾ. 40:8; ਮੱਤੀ 5:6; 16:24; 2 ਤਿਮੋ. 4:4 ਵੀ ਦੇਖੋ।)