ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 4/06 ਸਫ਼ਾ 32
  • ਇਤਿਹਾਸ ਦਾ ਸਭ ਤੋਂ ਅਹਿਮ ਦਿਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਇਤਿਹਾਸ ਦਾ ਸਭ ਤੋਂ ਅਹਿਮ ਦਿਨ
  • ਜਾਗਰੂਕ ਬਣੋ!—2006
ਜਾਗਰੂਕ ਬਣੋ!—2006
g 4/06 ਸਫ਼ਾ 32

ਇਤਿਹਾਸ ਦਾ ਸਭ ਤੋਂ ਅਹਿਮ ਦਿਨ

ਇਹ ਉਹ ਦਿਨ ਸੀ ਜਦੋਂ ਯਿਸੂ ਮਸੀਹ ਨੇ ਆਖ਼ਰੀ ਸਾਹ ਲਿਆ ਸੀ। ਪਰ ਉਸ ਦੀ ਮੌਤ ਸਾਡੇ ਲਈ ਇੰਨੀ ਅਹਿਮੀਅਤ ਕਿਉਂ ਰੱਖਦੀ ਹੈ? ਇਸ ਦੇ ਕਈ ਕਾਰਨ ਹਨ।

ਯਿਸੂ ਨੇ ਮੌਤ ਤਕ ਵਫ਼ਾਦਾਰ ਰਹਿ ਕੇ ਸਾਬਤ ਕੀਤਾ ਕਿ ਇਨਸਾਨ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿ ਸਕਦਾ ਹੈ।

ਮਸੀਹ ਦੀ ਮੌਤ ਰਾਹੀਂ ਕਈ ਇਨਸਾਨਾਂ ਨੂੰ ਉਸ ਨਾਲ ਸਵਰਗ ਵਿਚ ਰਾਜ ਕਰਨ ਦਾ ਮੌਕਾ ਮਿਲੇਗਾ। ਨਾਲ ਹੀ ਲੱਖਾਂ ਹੋਰ ਲੋਕਾਂ ਨੂੰ ਸੋਹਣੀ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਹਾਸਲ ਕਰਨ ਦੀ ਉਮੀਦ ਮਿਲੀ ਹੈ।

ਧਰਤੀ ਉੱਤੇ ਆਪਣੀ ਆਖ਼ਰੀ ਸ਼ਾਮ ਨੂੰ ਯਿਸੂ ਨੇ ਆਪਣੇ ਚੇਲਿਆਂ ਨੂੰ ਅਖ਼ਮੀਰੀ ਰੋਟੀ ਤੇ ਲਾਲ ਮੈ ਵਰਤਾਉਂਦੇ ਹੋਏ ਕਿਹਾ: “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।” (ਲੂਕਾ 22:19) ਕੀ ਤੁਸੀਂ ਇਸ ਅਹਿਮ ਯਾਦਗਾਰੀ ਸਮਾਰੋਹ ਵਿਚ ਮੌਜੂਦ ਹੋਵੋਗੇ?

ਯਹੋਵਾਹ ਦੇ ਗਵਾਹ ਖ਼ੁਸ਼ ਹੋਣਗੇ ਜੇ ਤੁਸੀਂ ਉਨ੍ਹਾਂ ਨਾਲ ਮਿਲ ਕੇ ਯਿਸੂ ਦੀ ਮੌਤ ਦਾ ਯਾਦਗਾਰੀ ਸਮਾਰੋਹ ਮਨਾਓ। ਇਸ ਸਾਲ ਇਹ ਯਾਦਗਾਰ ਬੁੱਧਵਾਰ 12 ਅਪ੍ਰੈਲ ਨੂੰ ਸੂਰਜ ਡੁੱਬਣ ਤੋਂ ਬਾਅਦ ਮਨਾਈ ਜਾਵੇਗੀ। ਤੁਸੀਂ ਇਸ ਸਮਾਰੋਹ ਵਿਚ ਹਾਜ਼ਰ ਹੋਣ ਲਈ ਕਿਸੇ ਵੀ ਨੇੜਲੇ ਕਿੰਗਡਮ ਹਾਲ ਵਿਚ ਜਾ ਸਕਦੇ ਹੋ। ਕਿਰਪਾ ਕਰ ਕੇ ਯਹੋਵਾਹ ਦੇ ਗਵਾਹਾਂ ਕੋਲੋਂ ਸਮਾਰੋਹ ਦੇ ਸਹੀ ਸਮੇਂ ਤੇ ਥਾਂ ਬਾਰੇ ਪਤਾ ਕਰੋ। (g 3/06)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ