ਯੁੱਧ
ਕਿੱਦਾਂ ਪਤਾ ਲੱਗਦਾ ਹੈ ਕਿ ਸਾਡੇ ਸਮੇਂ ਵਿਚ ਬਹੁਤ ਸਾਰੇ ਯੁੱਧ ਹੋਣਗੇ?
ਬਾਈਬਲ ਵਿੱਚੋਂ ਮਿਸਾਲਾਂ:
ਦਾਨੀ 11:40—ਦਾਨੀਏਲ ਨਬੀ ਨੇ ਭਵਿੱਖਬਾਣੀ ਕੀਤੀ ਸੀ ਕਿ ਆਖ਼ਰੀ ਦਿਨਾਂ ਵਿਚ ਦੋ ਰਾਜਨੀਤਿਕ ਦੁਸ਼ਮਣ ਆਪਸ ਵਿਚ ਭਿੜਨਗੇ
ਪ੍ਰਕਾ 6:1-4—ਯੂਹੰਨਾ ਰਸੂਲ ਨੇ ਇਕ ਦਰਸ਼ਣ ਵਿਚ ਲਾਲ ਘੋੜਾ ਦੇਖਿਆ ਜੋ ਯੁੱਧ ਨੂੰ ਦਰਸਾਉਂਦਾ ਹੈ ਅਤੇ ਉਸ ਦੇ ਸਵਾਰ ਨੂੰ “ਧਰਤੀ ਉੱਤੋਂ ਸ਼ਾਂਤੀ ਖ਼ਤਮ ਕਰਨ” ਦਾ ਅਧਿਕਾਰ ਦਿੱਤਾ ਗਿਆ
ਇਨਸਾਨਾਂ ਵੱਲੋਂ ਲੜੇ ਜਾਂਦੇ ਯੁੱਧਾਂ ਦਾ ਯਹੋਵਾਹ ਕੀ ਕਰੇਗਾ?
ਦੇਸ਼ਾਂ ਵਿਚਕਾਰ ਹੁੰਦੇ ਯੁੱਧਾਂ ਦੌਰਾਨ ਮਸੀਹੀ ਕੀ ਕਰਦੇ ਹਨ?
ਇਹ ਵੀ ਦੇਖੋ: “ਸਰਕਾਰਾਂ—ਮਸੀਹੀ ਨਿਰਪੱਖ ਰਹਿੰਦੇ ਹਨ”