ਚੜ੍ਹਾਈ ਚੜ੍ਹਨ ਵੇਲੇ ਦਾ ਗੀਤ।
134 ਹੇ ਯਹੋਵਾਹ ਦੇ ਸਾਰੇ ਸੇਵਕੋ,
ਯਹੋਵਾਹ ਦੇ ਘਰ ਵਿਚ ਰਾਤ ਨੂੰ ਸੇਵਾ ਕਰਨ ਵਾਲਿਓ,
ਯਹੋਵਾਹ ਦੀ ਮਹਿਮਾ ਕਰੋ।+
2 ਪਵਿੱਤਰਤਾ ਨਾਲ ਆਪਣੇ ਹੱਥ ਚੁੱਕ ਕੇ ਪ੍ਰਾਰਥਨਾ ਕਰੋ+
ਅਤੇ ਯਹੋਵਾਹ ਦੀ ਮਹਿਮਾ ਕਰੋ।
3 ਆਕਾਸ਼ ਅਤੇ ਧਰਤੀ ਦਾ ਸਿਰਜਣਹਾਰ ਯਹੋਵਾਹ
ਤੁਹਾਨੂੰ ਸੀਓਨ ਤੋਂ ਬਰਕਤ ਦੇਵੇ।