-
ਉਤਪਤ 47:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਫਿਰ ਯੂਸੁਫ਼ ਨੇ ਲੋਕਾਂ ਨੂੰ ਕਿਹਾ: “ਸੁਣੋ, ਮੈਂ ਅੱਜ ਤੁਹਾਨੂੰ ਅਤੇ ਤੁਹਾਡੀਆਂ ਜ਼ਮੀਨਾਂ ਨੂੰ ਫ਼ਿਰਊਨ ਲਈ ਖ਼ਰੀਦ ਲਿਆ ਹੈ। ਮੈਂ ਤੁਹਾਨੂੰ ਬੀ ਦਿੰਦਾ ਹਾਂ ਅਤੇ ਤੁਸੀਂ ਇਹ ਬੀ ਖੇਤਾਂ ਵਿਚ ਬੀਜੋ।
-
-
ਜ਼ਬੂਰ 105:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਉਸ ਨੇ ਉਨ੍ਹਾਂ ਦੇ ਅੱਗੇ-ਅੱਗੇ ਯੂਸੁਫ਼ ਨੂੰ ਭੇਜਿਆ
ਜਿਸ ਨੂੰ ਗ਼ੁਲਾਮ ਵਜੋਂ ਵੇਚਿਆ ਗਿਆ ਸੀ।+
-