-
ਬਿਵਸਥਾ ਸਾਰ 26:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਫਿਰ ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦੇ ਸਾਮ੍ਹਣੇ ਇਹ ਐਲਾਨ ਕਰੀਂ, ‘ਮੇਰਾ ਪਿਤਾ ਅਰਾਮੀ+ ਸੀ ਅਤੇ ਉਹ ਜਗ੍ਹਾ-ਜਗ੍ਹਾ ਪਰਦੇਸੀਆਂ ਵਾਂਗ ਰਿਹਾ। ਫਿਰ ਉਹ ਆਪਣੇ ਘਰਾਣੇ ਸਮੇਤ ਮਿਸਰ ਗਿਆ+ ਅਤੇ ਉੱਥੇ ਉਸ ਨੇ ਪਰਦੇਸੀਆਂ ਵਾਂਗ ਜ਼ਿੰਦਗੀ ਗੁਜ਼ਾਰੀ। ਭਾਵੇਂ ਉਸ ਵੇਲੇ ਉਸ ਦਾ ਘਰਾਣਾ ਛੋਟਾ ਸੀ,+ ਪਰ ਬਾਅਦ ਵਿਚ ਉੱਥੇ ਉਸ ਤੋਂ ਇਕ ਵੱਡੀ ਤੇ ਸ਼ਕਤੀਸ਼ਾਲੀ ਕੌਮ ਬਣੀ ਜਿਸ ਦੀ ਗਿਣਤੀ ਬਹੁਤ ਜ਼ਿਆਦਾ ਸੀ।+
-
-
ਜ਼ਬੂਰ 105:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਫਿਰ ਇਜ਼ਰਾਈਲ ਮਿਸਰ ਵਿਚ ਆਇਆ+
ਅਤੇ ਯਾਕੂਬ ਹਾਮ ਦੇ ਦੇਸ਼ ਵਿਚ ਪਰਦੇਸੀ ਵਜੋਂ ਰਿਹਾ।
-