ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਤਪਤ 43:8, 9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਯਹੂਦਾਹ ਨੇ ਆਪਣੇ ਪਿਤਾ ਇਜ਼ਰਾਈਲ ਨੂੰ ਤਾਕੀਦ ਕੀਤੀ: “ਮੁੰਡੇ ਨੂੰ ਮੇਰੇ ਨਾਲ ਘੱਲ ਦੇ+ ਅਤੇ ਸਾਨੂੰ ਜਾਣ ਦੇ ਤਾਂਕਿ ਆਪਾਂ ਸਾਰੇ, ਤੂੰ, ਅਸੀਂ ਤੇ ਸਾਡੀ ਔਲਾਦ+ ਕਾਲ਼ ਕਰਕੇ ਭੁੱਖੀ ਨਾ ਮਰ ਜਾਵੇ।+ 9 ਮੈਂ ਮੁੰਡੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਂਦਾ ਹਾਂ।+ ਜੇ ਇਸ ਨੂੰ ਕੁਝ ਹੋ ਗਿਆ, ਤਾਂ ਤੂੰ ਮੈਨੂੰ ਜ਼ਿੰਮੇਵਾਰ ਠਹਿਰਾਈਂ। ਜੇ ਮੈਂ ਉਸ ਨੂੰ ਤੇਰੇ ਕੋਲ ਸਹੀ-ਸਲਾਮਤ ਵਾਪਸ ਨਹੀਂ ਲੈ ਕੇ ਆਇਆ, ਤਾਂ ਮੈਂ ਜ਼ਿੰਦਗੀ ਭਰ ਤੇਰਾ ਗੁਨਾਹਗਾਰ ਹੋਵਾਂਗਾ।

  • ਉਤਪਤ 46:28
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 28 ਯਾਕੂਬ ਨੇ ਯਹੂਦਾਹ+ ਨੂੰ ਅੱਗੇ-ਅੱਗੇ ਘੱਲਿਆ ਕਿ ਉਹ ਯੂਸੁਫ਼ ਨੂੰ ਜਾ ਕੇ ਦੱਸੇ ਕਿ ਯਾਕੂਬ ਗੋਸ਼ਨ ਨੂੰ ਆ ਰਿਹਾ ਸੀ। ਜਦੋਂ ਉਹ ਸਾਰੇ ਗੋਸ਼ਨ ਦੇ ਇਲਾਕੇ+ ਵਿਚ ਪਹੁੰਚ ਗਏ,

  • 1 ਇਤਿਹਾਸ 5:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਭਾਵੇਂ ਯਹੂਦਾਹ+ ਆਪਣੇ ਭਰਾਵਾਂ ਨਾਲੋਂ ਮਹਾਨ ਸੀ ਅਤੇ ਉਸ ਤੋਂ ਉਹ ਸ਼ਖ਼ਸ ਆਇਆ ਜਿਸ ਨੇ ਆਗੂ ਬਣਨਾ ਸੀ,+ ਫਿਰ ਵੀ ਜੇਠੇ ਹੋਣ ਦਾ ਹੱਕ ਯੂਸੁਫ਼ ਦਾ ਸੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ