ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਤਪਤ 49:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 “ਪਰ ਯਹੂਦਾਹ,+ ਤੇਰੇ ਭਰਾ ਤੇਰਾ ਗੁਣਗਾਨ ਕਰਨਗੇ।+ ਤੂੰ ਆਪਣੇ ਦੁਸ਼ਮਣਾਂ ਨੂੰ ਧੌਣ ਤੋਂ ਫੜੇਂਗਾ।+ ਤੇਰੇ ਪਿਤਾ ਦੇ ਪੁੱਤਰ ਤੇਰੇ ਅੱਗੇ ਝੁਕਣਗੇ।+

  • ਉਤਪਤ 49:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਜਦ ਤਕ ਸ਼ੀਲੋਹ* ਨਾ ਆ ਜਾਵੇ,+ ਤਦ ਤਕ ਰਾਜ-ਡੰਡਾ* ਯਹੂਦਾਹ ਦੇ ਹੱਥੋਂ ਨਹੀਂ ਜਾਵੇਗਾ+ ਅਤੇ ਹਾਕਮ ਦਾ ਡੰਡਾ* ਉਸ ਦੇ ਪੈਰਾਂ ਦੇ ਵਿਚਕਾਰੋਂ ਨਹੀਂ ਹਟੇਗਾ ਅਤੇ ਸਾਰੇ ਲੋਕਾਂ ਨੂੰ ਉਸ* ਦੀ ਆਗਿਆਕਾਰੀ ਕਰਨੀ ਪਵੇਗੀ।+

  • ਗਿਣਤੀ 2:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 “ਪੂਰਬ ਵਿਚ ਸੂਰਜ ਦੇ ਚੜ੍ਹਦੇ ਪਾਸੇ ਜਿਹੜਾ ਤਿੰਨ ਗੋਤਾਂ ਦਾ ਦਲ ਆਪਣੀ-ਆਪਣੀ ਫ਼ੌਜੀ ਟੁਕੜੀ ਅਨੁਸਾਰ ਤੰਬੂ ਲਾਵੇਗਾ, ਉਸ ਦਲ ਦਾ ਆਗੂ ਯਹੂਦਾਹ ਦਾ ਗੋਤ ਹੋਵੇਗਾ। ਯਹੂਦਾਹ ਦੇ ਪੁੱਤਰਾਂ ਦਾ ਮੁਖੀ ਅਮੀਨਾਦਾਬ ਦਾ ਪੁੱਤਰ ਨਹਸ਼ੋਨ ਹੈ।+

  • ਗਿਣਤੀ 10:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਇਸ ਲਈ ਸਭ ਤੋਂ ਪਹਿਲਾਂ ਯਹੂਦਾਹ ਦਾ ਤਿੰਨ ਗੋਤਾਂ ਦਾ ਦਲ ਆਪਣੀ-ਆਪਣੀ ਫ਼ੌਜੀ ਟੁਕੜੀ ਅਨੁਸਾਰ ਤੁਰ ਪਿਆ। ਅਮੀਨਾਦਾਬ ਦਾ ਪੁੱਤਰ ਨਹਸ਼ੋਨ+ ਇਸ ਦਲ ਦਾ ਮੁਖੀ ਸੀ।

  • ਨਿਆਈਆਂ 1:1, 2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 1 ਯਹੋਸ਼ੁਆ ਦੀ ਮੌਤ ਤੋਂ ਬਾਅਦ+ ਇਜ਼ਰਾਈਲੀਆਂ* ਨੇ ਯਹੋਵਾਹ ਤੋਂ ਸਲਾਹ ਮੰਗੀ:+ “ਸਾਡੇ ਵਿੱਚੋਂ ਪਹਿਲਾਂ ਕੌਣ ਕਨਾਨੀਆਂ ਨਾਲ ਲੜਨ ਲਈ ਜਾਵੇਗਾ?” 2 ਯਹੋਵਾਹ ਨੇ ਜਵਾਬ ਦਿੱਤਾ: “ਯਹੂਦਾਹ ਜਾਵੇਗਾ।+ ਦੇਖੋ! ਮੈਂ ਇਹ ਦੇਸ਼ ਉਸ ਦੇ ਹੱਥ ਵਿਚ ਦੇ ਰਿਹਾ ਹਾਂ।”*

  • ਜ਼ਬੂਰ 60:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  7 ਗਿਲਆਦ ਅਤੇ ਮਨੱਸ਼ਹ ਦੋਵੇਂ ਮੇਰੇ ਹਨ,+

      ਇਫ਼ਰਾਈਮ ਮੇਰੇ ਸਿਰ ਦਾ ਟੋਪ* ਹੈ;

      ਯਹੂਦਾਹ ਮੇਰਾ ਹਾਕਮ ਦਾ ਡੰਡਾ* ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ