ਯਸਾਯਾਹ 9:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਕਿਉਂਕਿ ਸਾਡੇ ਲਈ ਇਕ ਬਾਲਕ ਜੰਮਿਆ ਹੈ,+ਸਾਨੂੰ ਇਕ ਪੁੱਤਰ ਬਖ਼ਸ਼ਿਆ ਗਿਆ ਹੈ;ਰਾਜ* ਉਸ ਦੇ ਮੋਢੇ ਉੱਤੇ ਹੋਵੇਗਾ।+ ਉਸ ਨੂੰ ਅਦਭੁਤ ਸਲਾਹਕਾਰ,+ ਸ਼ਕਤੀਸ਼ਾਲੀ ਈਸ਼ਵਰ,+ ਯੁਗਾਂ-ਯੁਗਾਂ ਦਾ ਪਿਤਾ ਅਤੇ ਸ਼ਾਂਤੀ ਦਾ ਰਾਜਕੁਮਾਰ ਸੱਦਿਆ ਜਾਵੇਗਾ। ਹਿਜ਼ਕੀਏਲ 21:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਮੈਂ ਇਸ ਨੂੰ ਬਰਬਾਦ ਕਰ ਦਿਆਂਗਾ, ਬਰਬਾਦ ਕਰ ਦਿਆਂਗਾ, ਹਾਂ, ਬਰਬਾਦ ਕਰ ਦਿਆਂਗਾ। ਇਹ ਕਿਸੇ ਨੂੰ ਨਹੀਂ ਮਿਲੇਗਾ ਜਦ ਤਕ ਉਹ ਨਹੀਂ ਆਉਂਦਾ ਜਿਸ ਦਾ ਇਸ ʼਤੇ ਕਾਨੂੰਨੀ ਹੱਕ ਹੈ+ ਅਤੇ ਮੈਂ ਇਹ ਉਸ ਨੂੰ ਦਿਆਂਗਾ।’+ ਲੂਕਾ 1:32 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 ਉਹ ਮਹਾਨ ਹੋਵੇਗਾ+ ਅਤੇ ਅੱਤ ਮਹਾਨ ਦਾ ਪੁੱਤਰ ਕਹਾਵੇਗਾ+ ਅਤੇ ਯਹੋਵਾਹ* ਪਰਮੇਸ਼ੁਰ ਉਸ ਨੂੰ ਉਸ ਦੇ ਪੂਰਵਜ ਦਾਊਦ ਦੀ ਰਾਜ-ਗੱਦੀ ਦੇਵੇਗਾ+ ਇਬਰਾਨੀਆਂ 7:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਇਹ ਗੱਲ ਤਾਂ ਸਾਫ਼ ਹੈ ਕਿ ਸਾਡਾ ਪ੍ਰਭੂ ਯਹੂਦਾਹ ਦੇ ਗੋਤ ਵਿੱਚੋਂ ਸੀ,+ ਪਰ ਮੂਸਾ ਨੇ ਇਸ ਗੋਤ ਦੇ ਆਦਮੀਆਂ ਦੇ ਪੁਜਾਰੀ ਬਣਨ ਬਾਰੇ ਕੁਝ ਨਹੀਂ ਕਿਹਾ ਸੀ।
6 ਕਿਉਂਕਿ ਸਾਡੇ ਲਈ ਇਕ ਬਾਲਕ ਜੰਮਿਆ ਹੈ,+ਸਾਨੂੰ ਇਕ ਪੁੱਤਰ ਬਖ਼ਸ਼ਿਆ ਗਿਆ ਹੈ;ਰਾਜ* ਉਸ ਦੇ ਮੋਢੇ ਉੱਤੇ ਹੋਵੇਗਾ।+ ਉਸ ਨੂੰ ਅਦਭੁਤ ਸਲਾਹਕਾਰ,+ ਸ਼ਕਤੀਸ਼ਾਲੀ ਈਸ਼ਵਰ,+ ਯੁਗਾਂ-ਯੁਗਾਂ ਦਾ ਪਿਤਾ ਅਤੇ ਸ਼ਾਂਤੀ ਦਾ ਰਾਜਕੁਮਾਰ ਸੱਦਿਆ ਜਾਵੇਗਾ।
27 ਮੈਂ ਇਸ ਨੂੰ ਬਰਬਾਦ ਕਰ ਦਿਆਂਗਾ, ਬਰਬਾਦ ਕਰ ਦਿਆਂਗਾ, ਹਾਂ, ਬਰਬਾਦ ਕਰ ਦਿਆਂਗਾ। ਇਹ ਕਿਸੇ ਨੂੰ ਨਹੀਂ ਮਿਲੇਗਾ ਜਦ ਤਕ ਉਹ ਨਹੀਂ ਆਉਂਦਾ ਜਿਸ ਦਾ ਇਸ ʼਤੇ ਕਾਨੂੰਨੀ ਹੱਕ ਹੈ+ ਅਤੇ ਮੈਂ ਇਹ ਉਸ ਨੂੰ ਦਿਆਂਗਾ।’+
32 ਉਹ ਮਹਾਨ ਹੋਵੇਗਾ+ ਅਤੇ ਅੱਤ ਮਹਾਨ ਦਾ ਪੁੱਤਰ ਕਹਾਵੇਗਾ+ ਅਤੇ ਯਹੋਵਾਹ* ਪਰਮੇਸ਼ੁਰ ਉਸ ਨੂੰ ਉਸ ਦੇ ਪੂਰਵਜ ਦਾਊਦ ਦੀ ਰਾਜ-ਗੱਦੀ ਦੇਵੇਗਾ+
14 ਇਹ ਗੱਲ ਤਾਂ ਸਾਫ਼ ਹੈ ਕਿ ਸਾਡਾ ਪ੍ਰਭੂ ਯਹੂਦਾਹ ਦੇ ਗੋਤ ਵਿੱਚੋਂ ਸੀ,+ ਪਰ ਮੂਸਾ ਨੇ ਇਸ ਗੋਤ ਦੇ ਆਦਮੀਆਂ ਦੇ ਪੁਜਾਰੀ ਬਣਨ ਬਾਰੇ ਕੁਝ ਨਹੀਂ ਕਿਹਾ ਸੀ।