ਗਿਣਤੀ 24:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਮੈਂ ਉਸ ਨੂੰ ਦੇਖਾਂਗਾ, ਪਰ ਅਜੇ ਨਹੀਂ;ਮੈਂ ਉਸ ਨੂੰ ਤੱਕਾਂਗਾ, ਪਰ ਛੇਤੀ ਨਹੀਂ,ਯਾਕੂਬ ਤੋਂ ਇਕ ਤਾਰਾ+ ਨਿਕਲੇਗਾ,ਅਤੇ ਇਜ਼ਰਾਈਲ ਤੋਂ ਇਕ ਰਾਜ-ਡੰਡਾ+ ਉੱਠੇਗਾ।+ ਉਹ ਜ਼ਰੂਰ ਮੋਆਬ ਦੇ ਸਿਰ* ਦੇ ਦੋ ਟੋਟੇ ਕਰ ਦੇਵੇਗਾ+ਅਤੇ ਤਬਾਹੀ ਮਚਾਉਣ ਵਾਲਿਆਂ ਦੀ ਖੋਪੜੀ ਭੰਨ ਸੁੱਟੇਗਾ। 2 ਸਮੂਏਲ 2:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਫਿਰ ਯਹੂਦਾਹ ਦੇ ਆਦਮੀ ਆਏ ਅਤੇ ਉੱਥੇ ਉਨ੍ਹਾਂ ਨੇ ਦਾਊਦ ਨੂੰ ਯਹੂਦਾਹ ਦੇ ਘਰਾਣੇ ਉੱਤੇ ਰਾਜਾ ਨਿਯੁਕਤ* ਕੀਤਾ।+ ਉਨ੍ਹਾਂ ਨੇ ਦਾਊਦ ਨੂੰ ਦੱਸਿਆ: “ਯਾਬੇਸ਼-ਗਿਲਆਦ ਦੇ ਆਦਮੀਆਂ ਨੇ ਸ਼ਾਊਲ ਨੂੰ ਦਫ਼ਨਾਇਆ ਸੀ।” 2 ਸਮੂਏਲ 7:16, 17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਤੇਰਾ ਘਰਾਣਾ ਅਤੇ ਤੇਰਾ ਰਾਜ ਸਦਾ ਲਈ ਤੇਰੇ ਅੱਗੇ ਮਹਿਫੂਜ਼ ਰਹੇਗਾ; ਤੇਰਾ ਸਿੰਘਾਸਣ ਹਮੇਸ਼ਾ ਲਈ ਮਜ਼ਬੂਤੀ ਨਾਲ ਕਾਇਮ ਰਹੇਗਾ।”’”+ 17 ਨਾਥਾਨ ਨੇ ਇਹ ਸਾਰੀਆਂ ਗੱਲਾਂ ਅਤੇ ਇਹ ਸਾਰਾ ਦਰਸ਼ਣ ਦਾਊਦ ਨੂੰ ਦੱਸਿਆ।+
17 ਮੈਂ ਉਸ ਨੂੰ ਦੇਖਾਂਗਾ, ਪਰ ਅਜੇ ਨਹੀਂ;ਮੈਂ ਉਸ ਨੂੰ ਤੱਕਾਂਗਾ, ਪਰ ਛੇਤੀ ਨਹੀਂ,ਯਾਕੂਬ ਤੋਂ ਇਕ ਤਾਰਾ+ ਨਿਕਲੇਗਾ,ਅਤੇ ਇਜ਼ਰਾਈਲ ਤੋਂ ਇਕ ਰਾਜ-ਡੰਡਾ+ ਉੱਠੇਗਾ।+ ਉਹ ਜ਼ਰੂਰ ਮੋਆਬ ਦੇ ਸਿਰ* ਦੇ ਦੋ ਟੋਟੇ ਕਰ ਦੇਵੇਗਾ+ਅਤੇ ਤਬਾਹੀ ਮਚਾਉਣ ਵਾਲਿਆਂ ਦੀ ਖੋਪੜੀ ਭੰਨ ਸੁੱਟੇਗਾ।
4 ਫਿਰ ਯਹੂਦਾਹ ਦੇ ਆਦਮੀ ਆਏ ਅਤੇ ਉੱਥੇ ਉਨ੍ਹਾਂ ਨੇ ਦਾਊਦ ਨੂੰ ਯਹੂਦਾਹ ਦੇ ਘਰਾਣੇ ਉੱਤੇ ਰਾਜਾ ਨਿਯੁਕਤ* ਕੀਤਾ।+ ਉਨ੍ਹਾਂ ਨੇ ਦਾਊਦ ਨੂੰ ਦੱਸਿਆ: “ਯਾਬੇਸ਼-ਗਿਲਆਦ ਦੇ ਆਦਮੀਆਂ ਨੇ ਸ਼ਾਊਲ ਨੂੰ ਦਫ਼ਨਾਇਆ ਸੀ।”
16 ਤੇਰਾ ਘਰਾਣਾ ਅਤੇ ਤੇਰਾ ਰਾਜ ਸਦਾ ਲਈ ਤੇਰੇ ਅੱਗੇ ਮਹਿਫੂਜ਼ ਰਹੇਗਾ; ਤੇਰਾ ਸਿੰਘਾਸਣ ਹਮੇਸ਼ਾ ਲਈ ਮਜ਼ਬੂਤੀ ਨਾਲ ਕਾਇਮ ਰਹੇਗਾ।”’”+ 17 ਨਾਥਾਨ ਨੇ ਇਹ ਸਾਰੀਆਂ ਗੱਲਾਂ ਅਤੇ ਇਹ ਸਾਰਾ ਦਰਸ਼ਣ ਦਾਊਦ ਨੂੰ ਦੱਸਿਆ।+