ਜ਼ਬੂਰ 110:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਯਹੋਵਾਹ ਤੇਰੀ ਤਾਕਤ ਦਾ ਰਾਜ-ਡੰਡਾ ਸੀਓਨ ਤੋਂ ਵਧਾਵੇਗਾ ਅਤੇ ਕਹੇਗਾ: “ਆਪਣੇ ਦੁਸ਼ਮਣਾਂ ਵਿਚਕਾਰ ਜਾਹ ਅਤੇ ਉਨ੍ਹਾਂ ਨੂੰ ਆਪਣੇ ਅਧੀਨ ਕਰਦਾ ਜਾਹ।”+ ਇਬਰਾਨੀਆਂ 1:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਪਰ ਉਹ ਆਪਣੇ ਪੁੱਤਰ ਬਾਰੇ ਕਹਿੰਦਾ ਹੈ: “ਪਰਮੇਸ਼ੁਰ ਯੁਗਾਂ-ਯੁਗਾਂ ਤਕ ਤੇਰਾ ਸਿੰਘਾਸਣ ਹੈ+ ਅਤੇ ਤੇਰਾ ਰਾਜ-ਡੰਡਾ ਨਿਆਂ ਦਾ ਰਾਜ-ਡੰਡਾ ਹੈ।
2 ਯਹੋਵਾਹ ਤੇਰੀ ਤਾਕਤ ਦਾ ਰਾਜ-ਡੰਡਾ ਸੀਓਨ ਤੋਂ ਵਧਾਵੇਗਾ ਅਤੇ ਕਹੇਗਾ: “ਆਪਣੇ ਦੁਸ਼ਮਣਾਂ ਵਿਚਕਾਰ ਜਾਹ ਅਤੇ ਉਨ੍ਹਾਂ ਨੂੰ ਆਪਣੇ ਅਧੀਨ ਕਰਦਾ ਜਾਹ।”+
8 ਪਰ ਉਹ ਆਪਣੇ ਪੁੱਤਰ ਬਾਰੇ ਕਹਿੰਦਾ ਹੈ: “ਪਰਮੇਸ਼ੁਰ ਯੁਗਾਂ-ਯੁਗਾਂ ਤਕ ਤੇਰਾ ਸਿੰਘਾਸਣ ਹੈ+ ਅਤੇ ਤੇਰਾ ਰਾਜ-ਡੰਡਾ ਨਿਆਂ ਦਾ ਰਾਜ-ਡੰਡਾ ਹੈ।