ਜ਼ਬੂਰ 2:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਮੇਰੇ ਤੋਂ ਮੰਗ ਅਤੇ ਮੈਂ ਤੈਨੂੰ ਵਿਰਾਸਤ ਵਿਚ ਕੌਮਾਂਅਤੇ ਸਾਰੀ ਧਰਤੀ ਦਿਆਂਗਾ।+ ਯਸਾਯਾਹ 11:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਉਸ ਦਿਨ ਯੱਸੀ ਦੀ ਜੜ੍ਹ+ ਲੋਕਾਂ ਲਈ ਝੰਡੇ ਦੀ ਤਰ੍ਹਾਂ ਖੜ੍ਹੀ ਹੋਵੇਗੀ।+ ਕੌਮਾਂ ਉਸ ਕੋਲ ਸੇਧ ਲੈਣ ਲਈ ਆਉਣਗੀਆਂ*+ਅਤੇ ਉਸ ਦਾ ਨਿਵਾਸ-ਸਥਾਨ ਸ਼ਾਨੋ-ਸ਼ੌਕਤ ਨਾਲ ਭਰ ਜਾਵੇਗਾ। ਮੱਤੀ 2:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ‘ਹੇ ਯਹੂਦਾਹ ਦੇ ਬੈਤਲਹਮ, ਤੂੰ ਯਹੂਦਾਹ ਦੇ ਹਾਕਮਾਂ ਦੀਆਂ ਨਜ਼ਰਾਂ ਵਿਚ ਕੋਈ ਛੋਟਾ-ਮੋਟਾ ਸ਼ਹਿਰ ਨਹੀਂ ਹੈਂ ਕਿਉਂਕਿ ਤੇਰੇ ਵਿੱਚੋਂ ਇਕ ਹਾਕਮ ਖੜ੍ਹਾ ਹੋਵੇਗਾ ਜੋ ਮੇਰੀ ਪਰਜਾ ਇਜ਼ਰਾਈਲ ਦੀ ਅਗਵਾਈ ਕਰੇਗਾ।’”+
10 ਉਸ ਦਿਨ ਯੱਸੀ ਦੀ ਜੜ੍ਹ+ ਲੋਕਾਂ ਲਈ ਝੰਡੇ ਦੀ ਤਰ੍ਹਾਂ ਖੜ੍ਹੀ ਹੋਵੇਗੀ।+ ਕੌਮਾਂ ਉਸ ਕੋਲ ਸੇਧ ਲੈਣ ਲਈ ਆਉਣਗੀਆਂ*+ਅਤੇ ਉਸ ਦਾ ਨਿਵਾਸ-ਸਥਾਨ ਸ਼ਾਨੋ-ਸ਼ੌਕਤ ਨਾਲ ਭਰ ਜਾਵੇਗਾ।
6 ‘ਹੇ ਯਹੂਦਾਹ ਦੇ ਬੈਤਲਹਮ, ਤੂੰ ਯਹੂਦਾਹ ਦੇ ਹਾਕਮਾਂ ਦੀਆਂ ਨਜ਼ਰਾਂ ਵਿਚ ਕੋਈ ਛੋਟਾ-ਮੋਟਾ ਸ਼ਹਿਰ ਨਹੀਂ ਹੈਂ ਕਿਉਂਕਿ ਤੇਰੇ ਵਿੱਚੋਂ ਇਕ ਹਾਕਮ ਖੜ੍ਹਾ ਹੋਵੇਗਾ ਜੋ ਮੇਰੀ ਪਰਜਾ ਇਜ਼ਰਾਈਲ ਦੀ ਅਗਵਾਈ ਕਰੇਗਾ।’”+