ਜ਼ਬੂਰ 72:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਉਸ ਦੀ ਪਰਜਾ* ਸਮੁੰਦਰ ਤੋਂ ਸਮੁੰਦਰ ਤਕਅਤੇ ਦਰਿਆ* ਤੋਂ ਲੈ ਕੇ ਧਰਤੀ ਦੇ ਕੋਨੇ-ਕੋਨੇ ਤਕ ਹੋਵੇਗੀ।+ ਇਬਰਾਨੀਆਂ 1:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਇਸ ਸਮੇਂ* ਉਸ ਨੇ ਆਪਣੇ ਪੁੱਤਰ ਦੇ ਰਾਹੀਂ ਗੱਲ ਕੀਤੀ+ ਜਿਸ ਨੂੰ ਉਸ ਨੇ ਸਾਰੀਆਂ ਚੀਜ਼ਾਂ ਦਾ ਵਾਰਸ ਬਣਾਇਆ ਹੈ+ ਅਤੇ ਜਿਸ ਰਾਹੀਂ ਯੁਗ* ਕਾਇਮ ਕੀਤੇ ਗਏ।+ ਪ੍ਰਕਾਸ਼ ਦੀ ਕਿਤਾਬ 11:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਫਿਰ ਸੱਤਵੇਂ ਦੂਤ ਨੇ ਆਪਣੀ ਤੁਰ੍ਹੀ ਵਜਾਈ।+ ਸਵਰਗ ਵਿਚ ਉੱਚੀਆਂ ਆਵਾਜ਼ਾਂ ਨੇ ਕਿਹਾ: “ਦੁਨੀਆਂ ਦਾ ਰਾਜ ਸਾਡੇ ਪਰਮੇਸ਼ੁਰ+ ਅਤੇ ਉਸ ਦੇ ਮਸੀਹ ਦਾ ਹੋ ਗਿਆ ਹੈ+ ਅਤੇ ਪਰਮੇਸ਼ੁਰ ਰਾਜੇ ਵਜੋਂ ਹਮੇਸ਼ਾ-ਹਮੇਸ਼ਾ ਰਾਜ ਕਰੇਗਾ।”+
2 ਇਸ ਸਮੇਂ* ਉਸ ਨੇ ਆਪਣੇ ਪੁੱਤਰ ਦੇ ਰਾਹੀਂ ਗੱਲ ਕੀਤੀ+ ਜਿਸ ਨੂੰ ਉਸ ਨੇ ਸਾਰੀਆਂ ਚੀਜ਼ਾਂ ਦਾ ਵਾਰਸ ਬਣਾਇਆ ਹੈ+ ਅਤੇ ਜਿਸ ਰਾਹੀਂ ਯੁਗ* ਕਾਇਮ ਕੀਤੇ ਗਏ।+
15 ਫਿਰ ਸੱਤਵੇਂ ਦੂਤ ਨੇ ਆਪਣੀ ਤੁਰ੍ਹੀ ਵਜਾਈ।+ ਸਵਰਗ ਵਿਚ ਉੱਚੀਆਂ ਆਵਾਜ਼ਾਂ ਨੇ ਕਿਹਾ: “ਦੁਨੀਆਂ ਦਾ ਰਾਜ ਸਾਡੇ ਪਰਮੇਸ਼ੁਰ+ ਅਤੇ ਉਸ ਦੇ ਮਸੀਹ ਦਾ ਹੋ ਗਿਆ ਹੈ+ ਅਤੇ ਪਰਮੇਸ਼ੁਰ ਰਾਜੇ ਵਜੋਂ ਹਮੇਸ਼ਾ-ਹਮੇਸ਼ਾ ਰਾਜ ਕਰੇਗਾ।”+