ਉਤਪਤ 1:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਫਿਰ ਪਰਮੇਸ਼ੁਰ ਨੇ ਹੇਠਲੇ ਪਾਣੀਆਂ ਨੂੰ ਉੱਪਰਲੇ ਪਾਣੀਆਂ ਤੋਂ ਅਲੱਗ ਕਰਨ ਲਈ ਉਨ੍ਹਾਂ ਦੇ ਵਿਚਕਾਰ ਖਾਲੀ ਥਾਂ ਬਣਾਈ।+ ਅਤੇ ਇਸੇ ਤਰ੍ਹਾਂ ਹੋ ਗਿਆ। ਉਤਪਤ 8:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਆਕਾਸ਼ ਵਿਚ ਪਾਣੀ ਦੇ ਸੋਮੇ ਬੰਦ ਹੋ ਗਏ ਸਨ ਜਿਸ ਕਰਕੇ ਆਕਾਸ਼ੋਂ ਮੀਂਹ ਪੈਣਾ ਬੰਦ ਹੋ ਗਿਆ।*+
7 ਫਿਰ ਪਰਮੇਸ਼ੁਰ ਨੇ ਹੇਠਲੇ ਪਾਣੀਆਂ ਨੂੰ ਉੱਪਰਲੇ ਪਾਣੀਆਂ ਤੋਂ ਅਲੱਗ ਕਰਨ ਲਈ ਉਨ੍ਹਾਂ ਦੇ ਵਿਚਕਾਰ ਖਾਲੀ ਥਾਂ ਬਣਾਈ।+ ਅਤੇ ਇਸੇ ਤਰ੍ਹਾਂ ਹੋ ਗਿਆ।