ਉਤਪਤ 7:11, 12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਨੂਹ ਦੀ ਜ਼ਿੰਦਗੀ ਦੇ 600ਵੇਂ ਸਾਲ ਦੇ ਦੂਜੇ ਮਹੀਨੇ ਦੀ 17 ਤਾਰੀਖ਼ ਨੂੰ, ਹਾਂ, ਉਸੇ ਦਿਨ ਆਕਾਸ਼ ਵਿਚ ਪਾਣੀ ਦੇ ਸੋਮੇ* ਖੋਲ੍ਹ ਕੇ ਪਾਣੀ ਛੱਡ ਦਿੱਤੇ ਗਏ।+ 12 ਧਰਤੀ ਉੱਤੇ 40 ਦਿਨ ਅਤੇ 40 ਰਾਤਾਂ ਮੀਂਹ ਪੈਂਦਾ ਰਿਹਾ।
11 ਨੂਹ ਦੀ ਜ਼ਿੰਦਗੀ ਦੇ 600ਵੇਂ ਸਾਲ ਦੇ ਦੂਜੇ ਮਹੀਨੇ ਦੀ 17 ਤਾਰੀਖ਼ ਨੂੰ, ਹਾਂ, ਉਸੇ ਦਿਨ ਆਕਾਸ਼ ਵਿਚ ਪਾਣੀ ਦੇ ਸੋਮੇ* ਖੋਲ੍ਹ ਕੇ ਪਾਣੀ ਛੱਡ ਦਿੱਤੇ ਗਏ।+ 12 ਧਰਤੀ ਉੱਤੇ 40 ਦਿਨ ਅਤੇ 40 ਰਾਤਾਂ ਮੀਂਹ ਪੈਂਦਾ ਰਿਹਾ।