-
ਉਤਪਤ 6:19, 20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਅਤੇ ਕਿਸ਼ਤੀ ਵਿਚ ਹਰ ਕਿਸਮ ਦੇ ਜੀਉਂਦੇ ਜੀਵ-ਜੰਤੂਆਂ+ ਦਾ ਜੋੜਾ-ਜੋੜਾ ਯਾਨੀ ਨਰ ਤੇ ਮਾਦਾ+ ਲੈ ਕੇ ਜਾਈਂ ਤਾਂਕਿ ਉਹ ਵੀ ਤੇਰੇ ਨਾਲ ਬਚ ਜਾਣ। 20 ਉੱਡਣ ਵਾਲੇ ਜੀਵ ਉਨ੍ਹਾਂ ਦੀਆਂ ਕਿਸਮਾਂ ਅਨੁਸਾਰ, ਪਾਲਤੂ ਪਸ਼ੂ ਉਨ੍ਹਾਂ ਦੀਆਂ ਕਿਸਮਾਂ ਅਨੁਸਾਰ ਅਤੇ ਜ਼ਮੀਨ ਉੱਤੇ ਘਿਸਰਨ ਵਾਲੇ ਜਾਨਵਰ ਉਨ੍ਹਾਂ ਦੀਆਂ ਕਿਸਮਾਂ ਅਨੁਸਾਰ, ਹਰੇਕ ਦਾ ਜੋੜਾ-ਜੋੜਾ ਕਿਸ਼ਤੀ ਵਿਚ ਤੇਰੇ ਕੋਲ ਆਉਣਗੇ ਤਾਂਕਿ ਉਹ ਬਚ ਜਾਣ।+
-