ਉਤਪਤ 7:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਤੂੰ ਆਪਣੇ ਨਾਲ ਹਰ ਕਿਸਮ ਦੇ ਸੱਤ* ਸ਼ੁੱਧ+ ਜਾਨਵਰ, ਨਰ ਤੇ ਮਾਦਾ, ਲੈ ਕੇ ਜਾਈਂ ਅਤੇ ਅਸ਼ੁੱਧ ਜਾਨਵਰਾਂ ਵਿੱਚੋਂ ਸਿਰਫ਼ ਦੋ, ਨਰ ਤੇ ਮਾਦਾ ਲੈ ਕੇ ਜਾਈਂ; ਲੇਵੀਆਂ 20:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਤੁਸੀਂ ਸ਼ੁੱਧ ਤੇ ਅਸ਼ੁੱਧ ਜਾਨਵਰ ਵਿਚ ਅਤੇ ਅਸ਼ੁੱਧ ਤੇ ਸ਼ੁੱਧ ਪੰਛੀ ਵਿਚ ਫ਼ਰਕ ਦੇਖੋ।+ ਤੁਸੀਂ ਉਹ ਜਾਨਵਰ ਜਾਂ ਪੰਛੀ ਜਾਂ ਜ਼ਮੀਨ ʼਤੇ ਰੀਂਗਣ ਵਾਲਾ ਕੋਈ ਵੀ ਜੀਵ ਖਾ ਕੇ ਆਪਣੇ ਆਪ ਨੂੰ ਘਿਣਾਉਣੇ ਨਾ ਬਣਾਓ ਜਿਨ੍ਹਾਂ ਨੂੰ ਮੈਂ ਤੁਹਾਡੇ ਲਈ ਅਸ਼ੁੱਧ ਕਰਾਰ ਦਿੱਤਾ ਹੈ।+
2 ਤੂੰ ਆਪਣੇ ਨਾਲ ਹਰ ਕਿਸਮ ਦੇ ਸੱਤ* ਸ਼ੁੱਧ+ ਜਾਨਵਰ, ਨਰ ਤੇ ਮਾਦਾ, ਲੈ ਕੇ ਜਾਈਂ ਅਤੇ ਅਸ਼ੁੱਧ ਜਾਨਵਰਾਂ ਵਿੱਚੋਂ ਸਿਰਫ਼ ਦੋ, ਨਰ ਤੇ ਮਾਦਾ ਲੈ ਕੇ ਜਾਈਂ;
25 ਤੁਸੀਂ ਸ਼ੁੱਧ ਤੇ ਅਸ਼ੁੱਧ ਜਾਨਵਰ ਵਿਚ ਅਤੇ ਅਸ਼ੁੱਧ ਤੇ ਸ਼ੁੱਧ ਪੰਛੀ ਵਿਚ ਫ਼ਰਕ ਦੇਖੋ।+ ਤੁਸੀਂ ਉਹ ਜਾਨਵਰ ਜਾਂ ਪੰਛੀ ਜਾਂ ਜ਼ਮੀਨ ʼਤੇ ਰੀਂਗਣ ਵਾਲਾ ਕੋਈ ਵੀ ਜੀਵ ਖਾ ਕੇ ਆਪਣੇ ਆਪ ਨੂੰ ਘਿਣਾਉਣੇ ਨਾ ਬਣਾਓ ਜਿਨ੍ਹਾਂ ਨੂੰ ਮੈਂ ਤੁਹਾਡੇ ਲਈ ਅਸ਼ੁੱਧ ਕਰਾਰ ਦਿੱਤਾ ਹੈ।+