ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਤਪਤ 25:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਇਹ ਜ਼ਮੀਨ ਅਬਰਾਹਾਮ ਨੇ ਹਿੱਤੀਆਂ ਤੋਂ ਖ਼ਰੀਦੀ ਸੀ। ਉਸ ਨੂੰ ਵੀ ਉੱਥੇ ਉਸ ਦੀ ਪਤਨੀ ਸਾਰਾਹ ਦੇ ਨਾਲ ਦਫ਼ਨਾਇਆ ਗਿਆ।+

  • ਉਤਪਤ 27:46
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 46 ਇਸ ਤੋਂ ਬਾਅਦ ਰਿਬਕਾਹ ਇਸਹਾਕ ਨੂੰ ਵਾਰ-ਵਾਰ ਕਹਿੰਦੀ ਰਹੀ: “ਇਨ੍ਹਾਂ ਹਿੱਤੀ ਔਰਤਾਂ ਕਰਕੇ ਮੈਂ ਬਹੁਤ ਦੁਖੀ ਹਾਂ।+ ਜੇ ਯਾਕੂਬ ਨੇ ਵੀ ਇਨ੍ਹਾਂ ਵਰਗੀ ਇੱਥੇ ਦੀ ਕਿਸੇ ਹਿੱਤੀ ਕੁੜੀ ਨਾਲ ਵਿਆਹ ਕਰਾ ਲਿਆ, ਤਾਂ ਮੈਂ ਜੀਉਂਦੇ-ਜੀ ਮਰ ਜਾਵਾਂਗੀ!”+

  • 1 ਇਤਿਹਾਸ 1:13-16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਕਨਾਨ ਦੇ ਪੁੱਤਰ ਸਨ ਜੇਠਾ ਸੀਦੋਨ+ ਅਤੇ ਹੇਥ,+ 14 ਨਾਲੇ ਯਬੂਸੀ,+ ਅਮੋਰੀ,+ ਗਿਰਗਾਸ਼ੀ,+ 15 ਹਿੱਵੀ,+ ਅਰਕੀ, ਸੀਨੀ, 16 ਅਰਵਾਦੀ,+ ਸਮਾਰੀ ਅਤੇ ਹਮਾਥੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ