ਰਸੂਲਾਂ ਦੇ ਕੰਮ 7:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਫਿਰ ਉਹ ਕਸਦੀਆਂ ਦਾ ਦੇਸ਼ ਛੱਡ ਕੇ ਹਾਰਾਨ ਵਿਚ ਵੱਸ ਗਿਆ। ਉੱਥੇ ਉਸ ਦੇ ਪਿਤਾ ਦੇ ਮਰਨ ਤੋਂ ਬਾਅਦ+ ਪਰਮੇਸ਼ੁਰ ਨੇ ਉਸ ਨੂੰ ਇਸ ਦੇਸ਼ ਵਿਚ ਆ ਕੇ ਰਹਿਣ ਲਈ ਕਿਹਾ ਜਿੱਥੇ ਹੁਣ ਤੁਸੀਂ ਵੱਸਦੇ ਹੋ।+
4 ਫਿਰ ਉਹ ਕਸਦੀਆਂ ਦਾ ਦੇਸ਼ ਛੱਡ ਕੇ ਹਾਰਾਨ ਵਿਚ ਵੱਸ ਗਿਆ। ਉੱਥੇ ਉਸ ਦੇ ਪਿਤਾ ਦੇ ਮਰਨ ਤੋਂ ਬਾਅਦ+ ਪਰਮੇਸ਼ੁਰ ਨੇ ਉਸ ਨੂੰ ਇਸ ਦੇਸ਼ ਵਿਚ ਆ ਕੇ ਰਹਿਣ ਲਈ ਕਿਹਾ ਜਿੱਥੇ ਹੁਣ ਤੁਸੀਂ ਵੱਸਦੇ ਹੋ।+