-
ਉਤਪਤ 12:4, 5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਇਸ ਲਈ ਯਹੋਵਾਹ ਦਾ ਕਹਿਣਾ ਮੰਨ ਕੇ ਅਬਰਾਮ ਚਲਾ ਗਿਆ ਅਤੇ ਲੂਤ ਵੀ ਉਸ ਨਾਲ ਗਿਆ। ਹਾਰਾਨ ਤੋਂ ਜਾਣ ਵੇਲੇ ਅਬਰਾਮ 75 ਸਾਲ ਦਾ ਸੀ।+ 5 ਅਬਰਾਮ ਆਪਣੀ ਪਤਨੀ ਸਾਰਈ+ ਅਤੇ ਆਪਣੇ ਭਤੀਜੇ ਲੂਤ+ ਨਾਲ ਕਨਾਨ ਦੇਸ਼ ਨੂੰ ਜਾਣ ਲਈ ਤੁਰ ਪਿਆ। ਉਹ ਆਪਣੇ ਨਾਲ ਉਹ ਸਭ ਕੁਝ ਜੋ ਉਨ੍ਹਾਂ ਨੇ ਇਕੱਠਾ ਕੀਤਾ ਸੀ+ ਅਤੇ ਸਾਰੇ ਨੌਕਰ-ਨੌਕਰਾਣੀਆਂ ਲੈ ਗਏ ਜੋ ਉਨ੍ਹਾਂ ਕੋਲ ਹਾਰਾਨ ਵਿਚ ਸਨ।+ ਕਨਾਨ ਦੇਸ਼ ਵਿਚ ਪਹੁੰਚਣ ਤੋਂ ਬਾਅਦ
-