ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਤਪਤ 12:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਇਸ ਲਈ ਯਹੋਵਾਹ ਦਾ ਕਹਿਣਾ ਮੰਨ ਕੇ ਅਬਰਾਮ ਚਲਾ ਗਿਆ ਅਤੇ ਲੂਤ ਵੀ ਉਸ ਨਾਲ ਗਿਆ। ਹਾਰਾਨ ਤੋਂ ਜਾਣ ਵੇਲੇ ਅਬਰਾਮ 75 ਸਾਲ ਦਾ ਸੀ।+

  • ਉਤਪਤ 27:42, 43
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 42 ਜਦੋਂ ਏਸਾਓ ਦੀ ਇਹ ਗੱਲ ਰਿਬਕਾਹ ਨੂੰ ਦੱਸੀ ਗਈ, ਤਾਂ ਉਸ ਨੇ ਉਸੇ ਵੇਲੇ ਆਪਣੇ ਛੋਟੇ ਮੁੰਡੇ ਯਾਕੂਬ ਨੂੰ ਬੁਲਾ ਕੇ ਕਿਹਾ: “ਦੇਖ! ਤੇਰਾ ਭਰਾ ਏਸਾਓ ਆਪਣਾ ਬਦਲਾ ਲੈਣ ਲਈ ਤੈਨੂੰ ਮਾਰਨ ਬਾਰੇ ਸੋਚ ਰਿਹਾ।* 43 ਪੁੱਤ, ਹੁਣ ਜਿਵੇਂ ਮੈਂ ਕਹਿੰਦੀ ਹਾਂ, ਤੂੰ ਉਵੇਂ ਕਰ। ਤੂੰ ਹਾਰਾਨ ਵਿਚ ਆਪਣੇ ਮਾਮੇ ਲਾਬਾਨ ਕੋਲ ਭੱਜ ਜਾਹ।+

  • ਰਸੂਲਾਂ ਦੇ ਕੰਮ 7:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਇਸਤੀਫ਼ਾਨ ਨੇ ਜਵਾਬ ਦਿੱਤਾ: “ਭਰਾਵੋ ਅਤੇ ਪਿਤਾ ਸਮਾਨ ਬਜ਼ੁਰਗੋ, ਮੇਰੀ ਗੱਲ ਸੁਣੋ। ਹਾਰਾਨ ਵਿਚ ਵੱਸਣ ਤੋਂ ਪਹਿਲਾਂ, ਮੈਸੋਪੋਟਾਮੀਆ ਵਿਚ ਰਹਿੰਦੇ ਵੇਲੇ ਸਾਡੇ ਪੂਰਵਜ ਅਬਰਾਹਾਮ+ ਨੂੰ ਮਹਿਮਾਵਾਨ ਪਰਮੇਸ਼ੁਰ ਨੇ ਦਰਸ਼ਣ ਦਿੱਤਾ ਸੀ

  • ਰਸੂਲਾਂ ਦੇ ਕੰਮ 7:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਫਿਰ ਉਹ ਕਸਦੀਆਂ ਦਾ ਦੇਸ਼ ਛੱਡ ਕੇ ਹਾਰਾਨ ਵਿਚ ਵੱਸ ਗਿਆ। ਉੱਥੇ ਉਸ ਦੇ ਪਿਤਾ ਦੇ ਮਰਨ ਤੋਂ ਬਾਅਦ+ ਪਰਮੇਸ਼ੁਰ ਨੇ ਉਸ ਨੂੰ ਇਸ ਦੇਸ਼ ਵਿਚ ਆ ਕੇ ਰਹਿਣ ਲਈ ਕਿਹਾ ਜਿੱਥੇ ਹੁਣ ਤੁਸੀਂ ਵੱਸਦੇ ਹੋ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ