ਗਿਣਤੀ 20:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਪਹਿਲੇ ਮਹੀਨੇ ਇਜ਼ਰਾਈਲ ਦੀ ਪੂਰੀ ਮੰਡਲੀ ਸਿਨ ਦੀ ਉਜਾੜ ਵਿਚ ਆਈ ਅਤੇ ਲੋਕ ਕਾਦੇਸ਼ ਵਿਚ ਰਹਿਣ ਲੱਗ ਪਏ।+ ਉੱਥੇ ਮਿਰੀਅਮ+ ਦੀ ਮੌਤ ਹੋ ਗਈ ਅਤੇ ਉੱਥੇ ਹੀ ਉਸ ਨੂੰ ਦਫ਼ਨਾਇਆ ਗਿਆ।
20 ਪਹਿਲੇ ਮਹੀਨੇ ਇਜ਼ਰਾਈਲ ਦੀ ਪੂਰੀ ਮੰਡਲੀ ਸਿਨ ਦੀ ਉਜਾੜ ਵਿਚ ਆਈ ਅਤੇ ਲੋਕ ਕਾਦੇਸ਼ ਵਿਚ ਰਹਿਣ ਲੱਗ ਪਏ।+ ਉੱਥੇ ਮਿਰੀਅਮ+ ਦੀ ਮੌਤ ਹੋ ਗਈ ਅਤੇ ਉੱਥੇ ਹੀ ਉਸ ਨੂੰ ਦਫ਼ਨਾਇਆ ਗਿਆ।