ਉਤਪਤ 11:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਫਿਰ ਤਾਰਹ ਆਪਣੇ ਪੁੱਤਰ ਅਬਰਾਮ, ਆਪਣੇ ਪੋਤੇ ਲੂਤ+ ਜੋ ਹਾਰਾਨ ਦਾ ਪੁੱਤਰ ਸੀ ਅਤੇ ਆਪਣੀ ਨੂੰਹ ਸਾਰਈ ਨੂੰ ਜੋ ਅਬਰਾਮ ਦੀ ਪਤਨੀ ਸੀ, ਲੈ ਕੇ ਕਸਦੀਆਂ ਦਾ ਸ਼ਹਿਰ ਊਰ ਛੱਡ ਕੇ ਕਨਾਨ ਦੇਸ਼+ ਵੱਲ ਤੁਰ ਪਿਆ। ਕੁਝ ਸਮੇਂ ਬਾਅਦ ਉਹ ਹਾਰਾਨ ਪਹੁੰਚੇ+ ਅਤੇ ਉੱਥੇ ਰਹਿਣ ਲੱਗ ਪਏ। ਨਹਮਯਾਹ 9:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਤੂੰ ਹੀ ਸੱਚਾ ਪਰਮੇਸ਼ੁਰ ਯਹੋਵਾਹ ਹੈਂ ਜਿਸ ਨੇ ਅਬਰਾਮ ਨੂੰ ਚੁਣਿਆ+ ਤੇ ਉਸ ਨੂੰ ਕਸਦੀਆਂ ਦੇ ਊਰ ਵਿੱਚੋਂ ਬਾਹਰ ਲੈ ਆਇਆ+ ਤੇ ਉਸ ਦਾ ਨਾਂ ਅਬਰਾਹਾਮ ਰੱਖਿਆ।+
31 ਫਿਰ ਤਾਰਹ ਆਪਣੇ ਪੁੱਤਰ ਅਬਰਾਮ, ਆਪਣੇ ਪੋਤੇ ਲੂਤ+ ਜੋ ਹਾਰਾਨ ਦਾ ਪੁੱਤਰ ਸੀ ਅਤੇ ਆਪਣੀ ਨੂੰਹ ਸਾਰਈ ਨੂੰ ਜੋ ਅਬਰਾਮ ਦੀ ਪਤਨੀ ਸੀ, ਲੈ ਕੇ ਕਸਦੀਆਂ ਦਾ ਸ਼ਹਿਰ ਊਰ ਛੱਡ ਕੇ ਕਨਾਨ ਦੇਸ਼+ ਵੱਲ ਤੁਰ ਪਿਆ। ਕੁਝ ਸਮੇਂ ਬਾਅਦ ਉਹ ਹਾਰਾਨ ਪਹੁੰਚੇ+ ਅਤੇ ਉੱਥੇ ਰਹਿਣ ਲੱਗ ਪਏ।
7 ਤੂੰ ਹੀ ਸੱਚਾ ਪਰਮੇਸ਼ੁਰ ਯਹੋਵਾਹ ਹੈਂ ਜਿਸ ਨੇ ਅਬਰਾਮ ਨੂੰ ਚੁਣਿਆ+ ਤੇ ਉਸ ਨੂੰ ਕਸਦੀਆਂ ਦੇ ਊਰ ਵਿੱਚੋਂ ਬਾਹਰ ਲੈ ਆਇਆ+ ਤੇ ਉਸ ਦਾ ਨਾਂ ਅਬਰਾਹਾਮ ਰੱਖਿਆ।+