ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਤਪਤ 17:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਇਹ ਸੁਣ ਕੇ ਪਰਮੇਸ਼ੁਰ ਨੇ ਕਿਹਾ: “ਤੇਰੀ ਪਤਨੀ ਸਾਰਾਹ ਜ਼ਰੂਰ ਤੇਰੇ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸ ਦਾ ਨਾਂ ਇਸਹਾਕ*+ ਰੱਖੀਂ। ਮੈਂ ਉਸ ਨਾਲ ਅਤੇ ਉਸ ਤੋਂ ਬਾਅਦ ਉਸ ਦੀ ਸੰਤਾਨ* ਨਾਲ ਵੀ ਇਹ ਇਕਰਾਰ ਹਮੇਸ਼ਾ ਲਈ ਕਾਇਮ ਰੱਖਾਂਗਾ।+

  • ਯਹੋਸ਼ੁਆ 24:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 “‘ਕੁਝ ਸਮੇਂ ਬਾਅਦ ਮੈਂ ਤੁਹਾਡੇ ਵੱਡ-ਵਡੇਰੇ ਅਬਰਾਹਾਮ+ ਨੂੰ ਦਰਿਆ* ਦੇ ਦੂਜੇ ਪਾਸਿਓਂ ਲਿਆ ਅਤੇ ਉਸ ਨੂੰ ਸਾਰੇ ਕਨਾਨ ਦੇਸ਼ ਵਿਚ ਫਿਰਨ ਲਈ ਕਿਹਾ ਅਤੇ ਉਸ ਦੀ ਸੰਤਾਨ* ਨੂੰ ਬਹੁਤ ਵਧਾਇਆ।+ ਮੈਂ ਉਸ ਨੂੰ ਇਸਹਾਕ ਦਿੱਤਾ;+

  • ਰੋਮੀਆਂ 9:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਭਾਵੇਂ ਉਹ ਅਬਰਾਹਾਮ ਦੀ ਔਲਾਦ ਹਨ, ਪਰ ਅਸਲ ਵਿਚ ਉਨ੍ਹਾਂ ਵਿੱਚੋਂ ਸਾਰੇ ਅਬਰਾਹਾਮ ਦੀ ਸੰਤਾਨ* ਨਹੀਂ ਹਨ,+ ਪਰ ਇਹ ਲਿਖਿਆ ਹੈ: “ਜਿਹੜੇ ਲੋਕ ਤੇਰੀ ਸੰਤਾਨ* ਕਹਾਏ ਜਾਣਗੇ, ਉਹ ਇਸਹਾਕ ਰਾਹੀਂ ਪੈਦਾ ਹੋਣਗੇ।”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ