-
ਉਤਪਤ 12:8, 9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਬਾਅਦ ਵਿਚ ਉਹ ਉੱਥੋਂ ਬੈਤੇਲ+ ਦੇ ਪੂਰਬ ਵੱਲ ਇਕ ਪਹਾੜੀ ਇਲਾਕੇ ਵਿਚ ਚਲਾ ਗਿਆ ਅਤੇ ਜਿੱਥੇ ਉਸ ਨੇ ਡੇਰਾ ਲਾਇਆ, ਉੱਥੋਂ ਬੈਤੇਲ ਪੱਛਮ ਵੱਲ ਸੀ ਅਤੇ ਅਈ+ ਪੂਰਬ ਵੱਲ ਸੀ। ਉੱਥੇ ਉਸ ਨੇ ਯਹੋਵਾਹ ਲਈ ਇਕ ਵੇਦੀ ਬਣਾਈ+ ਅਤੇ ਯਹੋਵਾਹ ਦੇ ਨਾਂ ਦੀ ਮਹਿਮਾ ਕਰਨ ਲੱਗਾ।+ 9 ਬਾਅਦ ਵਿਚ ਅਬਰਾਮ ਨੇ ਉੱਥੋਂ ਡੇਰਾ ਚੁੱਕ ਕੇ ਨੇਗੇਬ*+ ਵੱਲ ਨੂੰ ਸਫ਼ਰ ਕਰਨਾ ਸ਼ੁਰੂ ਕੀਤਾ ਅਤੇ ਸਫ਼ਰ ਦੌਰਾਨ ਥਾਂ-ਥਾਂ ਡੇਰਾ ਲਾਇਆ।
-
-
ਉਤਪਤ 35:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਯਾਕੂਬ ਨੇ ਦੁਬਾਰਾ ਉਸ ਜਗ੍ਹਾ ਦਾ ਨਾਂ ਬੈਤੇਲ+ ਰੱਖਿਆ ਜਿੱਥੇ ਪਰਮੇਸ਼ੁਰ ਨੇ ਉਸ ਨਾਲ ਗੱਲ ਕੀਤੀ ਸੀ।
-