-
ਉਤਪਤ 28:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਯਾਕੂਬ ਬਏਰ-ਸ਼ਬਾ ਤੋਂ ਹਾਰਾਨ ਵੱਲ ਨੂੰ ਤੁਰਦਾ ਗਿਆ।+
-
-
ਉਤਪਤ 30:43ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
43 ਯਾਕੂਬ ਬਹੁਤ ਅਮੀਰ ਹੋ ਗਿਆ ਅਤੇ ਉਸ ਕੋਲ ਬਹੁਤ ਸਾਰੇ ਇੱਜੜ, ਊਠ, ਗਧੇ ਅਤੇ ਨੌਕਰ-ਨੌਕਰਾਣੀਆਂ ਹੋ ਗਏ।+
-
-
ਉਤਪਤ 32:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਇਹ ਸੁਣ ਕੇ ਯਾਕੂਬ ਬਹੁਤ ਘਬਰਾ ਗਿਆ ਅਤੇ ਚਿੰਤਾ ਵਿਚ ਪੈ ਗਿਆ।+ ਇਸ ਲਈ ਉਸ ਨੇ ਆਪਣੇ ਲੋਕਾਂ ਅਤੇ ਭੇਡਾਂ-ਬੱਕਰੀਆਂ, ਪਾਲਤੂ ਪਸ਼ੂਆਂ ਤੇ ਊਠਾਂ ਨੂੰ ਦੋ ਟੋਲੀਆਂ ਵਿਚ ਵੰਡ ਦਿੱਤਾ।
-