ਕੂਚ 25:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਤੂੰ ਮੇਰੇ ਅੱਗੇ ਮੇਜ਼ ʼਤੇ ਹਮੇਸ਼ਾ ਚੜ੍ਹਾਵੇ ਦੀਆਂ ਰੋਟੀਆਂ ਰੱਖੀਂ।+ ਮੱਤੀ 12:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਉਹ ਪਰਮੇਸ਼ੁਰ ਦੇ ਘਰ ਵਿਚ ਗਿਆ ਸੀ ਅਤੇ ਉਨ੍ਹਾਂ ਨੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ ਸਨ+ ਜੋ ਨਾ ਉਸ ਲਈ ਤੇ ਨਾ ਉਸ ਦੇ ਆਦਮੀਆਂ ਲਈ ਖਾਣੀਆਂ ਜਾਇਜ਼ ਸਨ ਕਿਉਂਕਿ ਉਹ ਰੋਟੀਆਂ ਸਿਰਫ਼ ਪੁਜਾਰੀ ਹੀ ਖਾ ਸਕਦੇ ਸਨ।+
4 ਉਹ ਪਰਮੇਸ਼ੁਰ ਦੇ ਘਰ ਵਿਚ ਗਿਆ ਸੀ ਅਤੇ ਉਨ੍ਹਾਂ ਨੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ ਸਨ+ ਜੋ ਨਾ ਉਸ ਲਈ ਤੇ ਨਾ ਉਸ ਦੇ ਆਦਮੀਆਂ ਲਈ ਖਾਣੀਆਂ ਜਾਇਜ਼ ਸਨ ਕਿਉਂਕਿ ਉਹ ਰੋਟੀਆਂ ਸਿਰਫ਼ ਪੁਜਾਰੀ ਹੀ ਖਾ ਸਕਦੇ ਸਨ।+