ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 16:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਇਜ਼ਰਾਈਲੀ ਉਨ੍ਹਾਂ ਨੂੰ ਕਹਿੰਦੇ ਰਹੇ: “ਤੁਸੀਂ ਸਾਨੂੰ ਉਜਾੜ ਵਿਚ ਇਸ ਲਈ ਲਿਆਂਦਾ ਹੈ ਤਾਂਕਿ ਸਾਰੀ ਮੰਡਲੀ ਭੁੱਖੀ ਮਰ ਜਾਵੇ।+ ਇਸ ਤੋਂ ਤਾਂ ਚੰਗਾ ਹੁੰਦਾ ਕਿ ਤੁਸੀਂ ਸਾਨੂੰ ਯਹੋਵਾਹ ਦੇ ਹੱਥੋਂ ਹੀ ਮਿਸਰ ਵਿਚ ਮਰਨ ਦਿੰਦੇ ਜਿੱਥੇ ਅਸੀਂ ਮੀਟ ਦਿਆਂ ਪਤੀਲਿਆਂ ਕੋਲ ਬੈਠਦੇ ਸੀ ਅਤੇ ਰੱਜ ਕੇ ਰੋਟੀ ਖਾਂਦੇ ਸੀ।”+

  • ਕੂਚ 17:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਪਰ ਲੋਕ ਬਹੁਤ ਪਿਆਸੇ ਸਨ ਜਿਸ ਕਰਕੇ ਉਹ ਮੂਸਾ ਦੇ ਖ਼ਿਲਾਫ਼ ਬੁੜ-ਬੁੜ ਕਰਦੇ+ ਹੋਏ ਕਹਿਣ ਲੱਗੇ: “ਤੂੰ ਸਾਨੂੰ, ਸਾਡੇ ਪੁੱਤਰਾਂ ਅਤੇ ਸਾਡੇ ਪਸ਼ੂਆਂ ਨੂੰ ਮਿਸਰ ਵਿੱਚੋਂ ਕੱਢ ਕੇ ਇੱਥੇ ਪਿਆਸੇ ਮਰਨ ਲਈ ਕਿਉਂ ਲੈ ਆਇਆ ਹੈਂ?”

  • ਗਿਣਤੀ 14:2-4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਸਾਰੇ ਇਜ਼ਰਾਈਲੀ ਮੂਸਾ ਅਤੇ ਹਾਰੂਨ ਦੇ ਖ਼ਿਲਾਫ਼ ਬੁੜਬੁੜਾਉਣ ਲੱਗੇ+ ਅਤੇ ਸਾਰੀ ਮੰਡਲੀ ਉਨ੍ਹਾਂ ਦੇ ਖ਼ਿਲਾਫ਼ ਕਹਿਣ ਲੱਗੀ: “ਚੰਗਾ ਹੁੰਦਾ ਜੇ ਅਸੀਂ ਮਿਸਰ ਵਿਚ ਹੀ ਮਰ ਜਾਂਦੇ ਜਾਂ ਫਿਰ ਇਸ ਉਜਾੜ ਵਿਚ ਮਰ ਜਾਂਦੇ! 3 ਯਹੋਵਾਹ ਸਾਨੂੰ ਉਸ ਦੇਸ਼ ਵਿਚ ਤਲਵਾਰ ਨਾਲ ਮਰਨ ਲਈ ਕਿਉਂ ਲਿਜਾ ਰਿਹਾ ਹੈ?+ ਸਾਡੀਆਂ ਪਤਨੀਆਂ ਅਤੇ ਬੱਚਿਆਂ ਨੂੰ ਖੋਹ ਲਿਆ ਜਾਵੇਗਾ।+ ਕੀ ਸਾਡੇ ਲਈ ਮਿਸਰ ਮੁੜ ਜਾਣਾ ਚੰਗਾ ਨਹੀਂ ਹੋਵੇਗਾ?”+ 4 ਉਹ ਇਕ-ਦੂਜੇ ਨੂੰ ਇਹ ਵੀ ਕਹਿੰਦੇ ਰਹੇ: “ਆਓ ਆਪਾਂ ਇਕ ਆਗੂ ਨਿਯੁਕਤ ਕਰੀਏ ਤੇ ਮਿਸਰ ਵਾਪਸ ਮੁੜ ਜਾਈਏ!”+

  • ਜ਼ਬੂਰ 106:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  7 ਮਿਸਰ ਵਿਚ ਸਾਡੇ ਪਿਉ-ਦਾਦਿਆਂ ਨੇ ਤੇਰੇ ਹੈਰਾਨੀਜਨਕ ਕੰਮਾਂ* ਦੀ ਕਦਰ ਨਹੀਂ ਕੀਤੀ।

      ਉਹ ਤੇਰੇ ਬੇਹੱਦ ਅਟੱਲ ਪਿਆਰ ਨੂੰ ਭੁੱਲ ਗਏ,

      ਇੰਨਾ ਹੀ ਨਹੀਂ, ਉਨ੍ਹਾਂ ਨੇ ਸਮੁੰਦਰ, ਹਾਂ, ਲਾਲ ਸਮੁੰਦਰ ਕੋਲ ਤੇਰੇ ਖ਼ਿਲਾਫ਼ ਬਗਾਵਤ ਕੀਤੀ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ