17 ਧਰਮ-ਗ੍ਰੰਥ ਵਿਚ ਪਰਮੇਸ਼ੁਰ ਨੇ ਫ਼ਿਰਊਨ ਨੂੰ ਕਿਹਾ ਸੀ: “ਮੈਂ ਤੈਨੂੰ ਇਸ ਕਰਕੇ ਅਜੇ ਤਕ ਜੀਉਂਦਾ ਰੱਖਿਆ ਤਾਂਕਿ ਮੈਂ ਤੇਰੇ ਮਾਮਲੇ ਵਿਚ ਆਪਣੀ ਤਾਕਤ ਦਿਖਾਵਾਂ ਅਤੇ ਪੂਰੀ ਧਰਤੀ ਉੱਤੇ ਮੇਰੇ ਨਾਂ ਬਾਰੇ ਲੋਕਾਂ ਨੂੰ ਪਤਾ ਲੱਗੇ।”+ 18 ਇਸ ਲਈ ਉਹ ਜਿਸ ਉੱਤੇ ਚਾਹੇ, ਦਇਆ ਕਰਦਾ ਹੈ, ਪਰ ਜਿਸ ਨੂੰ ਚਾਹੇ, ਉਸ ਨੂੰ ਢੀਠ ਹੋਣ ਦਿੰਦਾ ਹੈ।+