ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 5:21
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 “‘ਤੂੰ ਆਪਣੇ ਗੁਆਂਢੀ ਦੀ ਪਤਨੀ ਦੀ ਲਾਲਸਾ ਨਾ ਰੱਖ+ ਅਤੇ ਨਾ ਹੀ ਆਪਣੇ ਗੁਆਂਢੀ ਦੇ ਘਰ ਦਾ ਲਾਲਚ ਕਰ ਅਤੇ ਨਾ ਹੀ ਉਸ ਦੇ ਖੇਤ, ਨਾ ਹੀ ਉਸ ਦੇ ਦਾਸ, ਨਾ ਹੀ ਉਸ ਦੀ ਦਾਸੀ, ਨਾ ਹੀ ਉਸ ਦੇ ਬਲਦ, ਨਾ ਹੀ ਉਸ ਦੇ ਗਧੇ ਤੇ ਨਾ ਹੀ ਉਸ ਦੀ ਕਿਸੇ ਵੀ ਚੀਜ਼ ਦਾ ਲਾਲਚ ਕਰ।’+

  • ਮੱਤੀ 5:28
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 28 ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇ ਕੋਈ ਕਿਸੇ ਔਰਤ ਵੱਲ ਗੰਦੀ ਨਜ਼ਰ ਨਾਲ ਦੇਖਦਾ ਰਹਿੰਦਾ ਹੈ,+ ਤਾਂ ਉਹ ਉਸ ਨਾਲ ਆਪਣੇ ਦਿਲ ਵਿਚ ਹਰਾਮਕਾਰੀ ਕਰ ਚੁੱਕਾ ਹੈ।+

  • ਰੋਮੀਆਂ 7:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਤਾਂ ਫਿਰ, ਅਸੀਂ ਕੀ ਕਹੀਏ? ਕੀ ਕਾਨੂੰਨ ਵਿਚ ਕੋਈ ਕਮੀ ਹੈ?* ਬਿਲਕੁਲ ਨਹੀਂ। ਜੇ ਕਾਨੂੰਨ ਨਾ ਦੱਸਦਾ, ਤਾਂ ਮੈਨੂੰ ਪਤਾ ਨਾ ਲੱਗਦਾ ਕਿ ਪਾਪ ਕੀ ਹੁੰਦਾ ਹੈ।+ ਮਿਸਾਲ ਲਈ, ਮੈਨੂੰ ਲਾਲਚ ਬਾਰੇ ਪਤਾ ਨਾ ਹੁੰਦਾ ਜੇ ਕਾਨੂੰਨ ਵਿਚ ਇਹ ਹੁਕਮ ਨਾ ਦਿੱਤਾ ਗਿਆ ਹੁੰਦਾ: “ਤੂੰ ਲਾਲਚ ਨਾ ਕਰ।”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ