ਕੂਚ 38:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਪਵਿੱਤਰ ਸਥਾਨ ਦਾ ਸਾਰਾ ਸਾਮਾਨ ਬਣਾਉਣ ਲਈ 29 ਕਿੱਕਾਰ* ਅਤੇ 730 ਸ਼ੇਕੇਲ* ਸੋਨਾ ਇਸਤੇਮਾਲ ਹੋਇਆ ਜੋ ਹਿਲਾਉਣ ਦੀ ਭੇਟ ਵਜੋਂ ਦਾਨ ਕੀਤਾ ਗਿਆ ਸੀ। ਇਹ ਸ਼ੇਕੇਲ ਪਵਿੱਤਰ ਸਥਾਨ ਦੇ ਸ਼ੇਕੇਲ* ਦੇ ਤੋਲ ਮੁਤਾਬਕ ਸੀ।+
24 ਪਵਿੱਤਰ ਸਥਾਨ ਦਾ ਸਾਰਾ ਸਾਮਾਨ ਬਣਾਉਣ ਲਈ 29 ਕਿੱਕਾਰ* ਅਤੇ 730 ਸ਼ੇਕੇਲ* ਸੋਨਾ ਇਸਤੇਮਾਲ ਹੋਇਆ ਜੋ ਹਿਲਾਉਣ ਦੀ ਭੇਟ ਵਜੋਂ ਦਾਨ ਕੀਤਾ ਗਿਆ ਸੀ। ਇਹ ਸ਼ੇਕੇਲ ਪਵਿੱਤਰ ਸਥਾਨ ਦੇ ਸ਼ੇਕੇਲ* ਦੇ ਤੋਲ ਮੁਤਾਬਕ ਸੀ।+