1 ਇਤਿਹਾਸ 28:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਉਸ ਨੇ ਉਸ ਨੂੰ ਹਰ ਚੀਜ਼ ਦਾ ਨਕਸ਼ਾ ਦਿੱਤਾ ਜੋ ਉਸ ਨੂੰ ਪ੍ਰੇਰਣਾ ਦੇ ਜ਼ਰੀਏ* ਸਮਝਾਇਆ ਗਿਆ ਸੀ ਜਿਵੇਂ ਯਹੋਵਾਹ ਦੇ ਭਵਨ ਦੇ ਵਿਹੜੇ,+ ਇਸ ਦੇ ਆਲੇ-ਦੁਆਲੇ ਦੇ ਸਾਰੇ ਰੋਟੀ ਖਾਣ ਵਾਲੇ ਕਮਰੇ, ਸੱਚੇ ਪਰਮੇਸ਼ੁਰ ਦੇ ਭਵਨ ਦੇ ਖ਼ਜ਼ਾਨੇ ਅਤੇ ਪਵਿੱਤਰ ਕੀਤੀਆਂ ਚੀਜ਼ਾਂ ਦੇ ਖ਼ਜ਼ਾਨੇ;*+ ਰਸੂਲਾਂ ਦੇ ਕੰਮ 7:44 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 44 “ਸਾਡੇ ਪਿਉ-ਦਾਦਿਆਂ ਕੋਲ ਉਜਾੜ ਵਿਚ ਗਵਾਹੀ ਦਾ ਤੰਬੂ ਸੀ ਜੋ ਕਿ ਪਰਮੇਸ਼ੁਰ ਦੇ ਹੁਕਮ ਨਾਲ ਮੂਸਾ ਨੂੰ ਦਿਖਾਏ ਗਏ ਨਮੂਨੇ ਅਨੁਸਾਰ ਬਣਾਇਆ ਗਿਆ ਸੀ।+ ਇਬਰਾਨੀਆਂ 8:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਪਰ ਇਨ੍ਹਾਂ ਪੁਜਾਰੀਆਂ ਦੀ ਪਵਿੱਤਰ ਸੇਵਾ ਸਵਰਗੀ ਚੀਜ਼ਾਂ+ ਦਾ ਨਮੂਨਾ ਅਤੇ ਪਰਛਾਵਾਂ+ ਹੈ; ਠੀਕ ਜਿਵੇਂ ਜਦੋਂ ਮੂਸਾ ਤੰਬੂ ਬਣਾਉਣ ਲੱਗਾ ਸੀ, ਤਾਂ ਉਸ ਨੂੰ ਪਰਮੇਸ਼ੁਰ ਨੇ ਇਹ ਹੁਕਮ ਦਿੱਤਾ ਸੀ: “ਤੂੰ ਧਿਆਨ ਨਾਲ ਸਾਰੀਆਂ ਚੀਜ਼ਾਂ ਉਸ ਨਮੂਨੇ ਮੁਤਾਬਕ ਬਣਾਈਂ ਜੋ ਤੈਨੂੰ ਪਹਾੜ ਉੱਤੇ ਦਿਖਾਇਆ ਗਿਆ ਹੈ।”+ ਇਬਰਾਨੀਆਂ 9:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਇਹ ਤੰਬੂ ਮੌਜੂਦਾ ਸਮੇਂ ਦੀਆਂ ਚੀਜ਼ਾਂ ਦਾ ਨਮੂਨਾ ਹੈ।+ ਇਸ ਪ੍ਰਬੰਧ ਅਨੁਸਾਰ ਭੇਟਾਂ ਅਤੇ ਬਲ਼ੀਆਂ ਚੜ੍ਹਾਈਆਂ ਜਾਂਦੀਆਂ ਸਨ,+ ਪਰ ਇਹ ਭੇਟਾਂ ਅਤੇ ਬਲ਼ੀਆਂ ਪਵਿੱਤਰ ਭਗਤੀ ਕਰਨ ਵਾਲੇ ਦੀ ਜ਼ਮੀਰ ਨੂੰ ਪੂਰੀ ਤਰ੍ਹਾਂ ਸ਼ੁੱਧ ਨਹੀਂ ਕਰ ਸਕਦੀਆਂ ਸਨ।+
12 ਉਸ ਨੇ ਉਸ ਨੂੰ ਹਰ ਚੀਜ਼ ਦਾ ਨਕਸ਼ਾ ਦਿੱਤਾ ਜੋ ਉਸ ਨੂੰ ਪ੍ਰੇਰਣਾ ਦੇ ਜ਼ਰੀਏ* ਸਮਝਾਇਆ ਗਿਆ ਸੀ ਜਿਵੇਂ ਯਹੋਵਾਹ ਦੇ ਭਵਨ ਦੇ ਵਿਹੜੇ,+ ਇਸ ਦੇ ਆਲੇ-ਦੁਆਲੇ ਦੇ ਸਾਰੇ ਰੋਟੀ ਖਾਣ ਵਾਲੇ ਕਮਰੇ, ਸੱਚੇ ਪਰਮੇਸ਼ੁਰ ਦੇ ਭਵਨ ਦੇ ਖ਼ਜ਼ਾਨੇ ਅਤੇ ਪਵਿੱਤਰ ਕੀਤੀਆਂ ਚੀਜ਼ਾਂ ਦੇ ਖ਼ਜ਼ਾਨੇ;*+
44 “ਸਾਡੇ ਪਿਉ-ਦਾਦਿਆਂ ਕੋਲ ਉਜਾੜ ਵਿਚ ਗਵਾਹੀ ਦਾ ਤੰਬੂ ਸੀ ਜੋ ਕਿ ਪਰਮੇਸ਼ੁਰ ਦੇ ਹੁਕਮ ਨਾਲ ਮੂਸਾ ਨੂੰ ਦਿਖਾਏ ਗਏ ਨਮੂਨੇ ਅਨੁਸਾਰ ਬਣਾਇਆ ਗਿਆ ਸੀ।+
5 ਪਰ ਇਨ੍ਹਾਂ ਪੁਜਾਰੀਆਂ ਦੀ ਪਵਿੱਤਰ ਸੇਵਾ ਸਵਰਗੀ ਚੀਜ਼ਾਂ+ ਦਾ ਨਮੂਨਾ ਅਤੇ ਪਰਛਾਵਾਂ+ ਹੈ; ਠੀਕ ਜਿਵੇਂ ਜਦੋਂ ਮੂਸਾ ਤੰਬੂ ਬਣਾਉਣ ਲੱਗਾ ਸੀ, ਤਾਂ ਉਸ ਨੂੰ ਪਰਮੇਸ਼ੁਰ ਨੇ ਇਹ ਹੁਕਮ ਦਿੱਤਾ ਸੀ: “ਤੂੰ ਧਿਆਨ ਨਾਲ ਸਾਰੀਆਂ ਚੀਜ਼ਾਂ ਉਸ ਨਮੂਨੇ ਮੁਤਾਬਕ ਬਣਾਈਂ ਜੋ ਤੈਨੂੰ ਪਹਾੜ ਉੱਤੇ ਦਿਖਾਇਆ ਗਿਆ ਹੈ।”+
9 ਇਹ ਤੰਬੂ ਮੌਜੂਦਾ ਸਮੇਂ ਦੀਆਂ ਚੀਜ਼ਾਂ ਦਾ ਨਮੂਨਾ ਹੈ।+ ਇਸ ਪ੍ਰਬੰਧ ਅਨੁਸਾਰ ਭੇਟਾਂ ਅਤੇ ਬਲ਼ੀਆਂ ਚੜ੍ਹਾਈਆਂ ਜਾਂਦੀਆਂ ਸਨ,+ ਪਰ ਇਹ ਭੇਟਾਂ ਅਤੇ ਬਲ਼ੀਆਂ ਪਵਿੱਤਰ ਭਗਤੀ ਕਰਨ ਵਾਲੇ ਦੀ ਜ਼ਮੀਰ ਨੂੰ ਪੂਰੀ ਤਰ੍ਹਾਂ ਸ਼ੁੱਧ ਨਹੀਂ ਕਰ ਸਕਦੀਆਂ ਸਨ।+