ਕੂਚ 30:37, 38 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 37 ਤੂੰ ਇਸ ਸਾਮੱਗਰੀ ਤੋਂ ਆਪਣੇ ਇਸਤੇਮਾਲ ਵਾਸਤੇ ਧੂਪ ਨਾ ਬਣਾਈਂ।+ ਇਹ ਯਹੋਵਾਹ ਦੀਆਂ ਨਜ਼ਰਾਂ ਵਿਚ ਪਵਿੱਤਰ ਹੈ, ਇਸ ਲਈ ਤੂੰ ਵੀ ਇਸ ਨੂੰ ਪਵਿੱਤਰ ਮੰਨੀਂ। 38 ਜੇ ਕੋਈ ਇਸ ਦੀ ਖ਼ੁਸ਼ਬੂ ਦਾ ਆਨੰਦ ਮਾਣਨ ਲਈ ਇਸ ਤਰ੍ਹਾਂ ਦਾ ਧੂਪ ਬਣਾਉਂਦਾ ਹੈ, ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।”
37 ਤੂੰ ਇਸ ਸਾਮੱਗਰੀ ਤੋਂ ਆਪਣੇ ਇਸਤੇਮਾਲ ਵਾਸਤੇ ਧੂਪ ਨਾ ਬਣਾਈਂ।+ ਇਹ ਯਹੋਵਾਹ ਦੀਆਂ ਨਜ਼ਰਾਂ ਵਿਚ ਪਵਿੱਤਰ ਹੈ, ਇਸ ਲਈ ਤੂੰ ਵੀ ਇਸ ਨੂੰ ਪਵਿੱਤਰ ਮੰਨੀਂ। 38 ਜੇ ਕੋਈ ਇਸ ਦੀ ਖ਼ੁਸ਼ਬੂ ਦਾ ਆਨੰਦ ਮਾਣਨ ਲਈ ਇਸ ਤਰ੍ਹਾਂ ਦਾ ਧੂਪ ਬਣਾਉਂਦਾ ਹੈ, ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।”