ਕੂਚ 37:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਉਸ ਨੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਰਲ਼ਾ ਕੇ* ਪਵਿੱਤਰ ਤੇਲ+ ਅਤੇ ਸ਼ੁੱਧ ਸੁਗੰਧਿਤ ਧੂਪ+ ਵੀ ਬਣਾਇਆ। ਜ਼ਬੂਰ 141:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਤੇਰੇ ਹਜ਼ੂਰ ਮੇਰੀ ਪ੍ਰਾਰਥਨਾ ਤਿਆਰ ਕੀਤੇ ਗਏ ਧੂਪ ਵਾਂਗ ਹੋਵੇ,+ਮੇਰੀਆਂ ਫ਼ਰਿਆਦਾਂ* ਸ਼ਾਮ ਨੂੰ ਚੜ੍ਹਾਏ ਜਾਂਦੇ ਅਨਾਜ ਦੇ ਚੜ੍ਹਾਵੇ ਵਾਂਗ ਹੋਣ।+ ਪ੍ਰਕਾਸ਼ ਦੀ ਕਿਤਾਬ 5:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਜਦੋਂ ਉਸ ਨੇ ਪੱਤਰੀ ਲਈ, ਤਾਂ ਚਾਰੇ ਜੀਉਂਦੇ ਪ੍ਰਾਣੀ ਅਤੇ 24 ਬਜ਼ੁਰਗ+ ਗੋਡੇ ਟੇਕ ਕੇ ਲੇਲੇ ਦੇ ਸਾਮ੍ਹਣੇ ਬੈਠ ਗਏ। ਹਰ ਬਜ਼ੁਰਗ ਕੋਲ ਇਕ ਰਬਾਬ ਅਤੇ ਧੂਪ ਨਾਲ ਭਰਿਆ ਹੋਇਆ ਸੋਨੇ ਦਾ ਕਟੋਰਾ ਸੀ। (ਧੂਪ ਪਵਿੱਤਰ ਸੇਵਕਾਂ ਦੀਆਂ ਪ੍ਰਾਰਥਨਾਵਾਂ ਨੂੰ ਦਰਸਾਉਂਦਾ ਹੈ।)+
2 ਤੇਰੇ ਹਜ਼ੂਰ ਮੇਰੀ ਪ੍ਰਾਰਥਨਾ ਤਿਆਰ ਕੀਤੇ ਗਏ ਧੂਪ ਵਾਂਗ ਹੋਵੇ,+ਮੇਰੀਆਂ ਫ਼ਰਿਆਦਾਂ* ਸ਼ਾਮ ਨੂੰ ਚੜ੍ਹਾਏ ਜਾਂਦੇ ਅਨਾਜ ਦੇ ਚੜ੍ਹਾਵੇ ਵਾਂਗ ਹੋਣ।+
8 ਜਦੋਂ ਉਸ ਨੇ ਪੱਤਰੀ ਲਈ, ਤਾਂ ਚਾਰੇ ਜੀਉਂਦੇ ਪ੍ਰਾਣੀ ਅਤੇ 24 ਬਜ਼ੁਰਗ+ ਗੋਡੇ ਟੇਕ ਕੇ ਲੇਲੇ ਦੇ ਸਾਮ੍ਹਣੇ ਬੈਠ ਗਏ। ਹਰ ਬਜ਼ੁਰਗ ਕੋਲ ਇਕ ਰਬਾਬ ਅਤੇ ਧੂਪ ਨਾਲ ਭਰਿਆ ਹੋਇਆ ਸੋਨੇ ਦਾ ਕਟੋਰਾ ਸੀ। (ਧੂਪ ਪਵਿੱਤਰ ਸੇਵਕਾਂ ਦੀਆਂ ਪ੍ਰਾਰਥਨਾਵਾਂ ਨੂੰ ਦਰਸਾਉਂਦਾ ਹੈ।)+