ਲੇਵੀਆਂ 5:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 “‘ਜੇ ਉਹ ਭੇਡ ਨਹੀਂ ਚੜ੍ਹਾ ਸਕਦਾ, ਤਾਂ ਉਹ ਆਪਣੇ ਪਾਪ ਲਈ ਦੋਸ਼-ਬਲ਼ੀ ਵਜੋਂ ਯਹੋਵਾਹ ਅੱਗੇ ਦੋ ਘੁੱਗੀਆਂ ਜਾਂ ਕਬੂਤਰ ਦੇ ਦੋ ਬੱਚੇ ਚੜ੍ਹਾਵੇ,+ ਇਕ ਪਾਪ-ਬਲ਼ੀ ਵਜੋਂ ਅਤੇ ਦੂਜਾ ਹੋਮ-ਬਲ਼ੀ ਵਜੋਂ।+ ਲੇਵੀਆਂ 12:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਪਰ ਜੇ ਉਸ ਵਿਚ ਭੇਡ ਚੜ੍ਹਾਉਣ ਦੀ ਗੁੰਜਾਇਸ਼ ਨਹੀਂ ਹੈ, ਤਾਂ ਉਹ ਦੋ ਘੁੱਗੀਆਂ ਜਾਂ ਕਬੂਤਰ ਦੇ ਦੋ ਬੱਚੇ ਲਿਆਵੇ,+ ਇਕ ਹੋਮ-ਬਲ਼ੀ ਲਈ ਅਤੇ ਇਕ ਪਾਪ-ਬਲ਼ੀ ਲਈ। ਪੁਜਾਰੀ ਉਸ ਦੇ ਪਾਪ ਮਿਟਾਉਣ ਲਈ ਇਨ੍ਹਾਂ ਨੂੰ ਚੜ੍ਹਾਵੇਗਾ ਅਤੇ ਉਹ ਸ਼ੁੱਧ ਹੋ ਜਾਵੇਗੀ।’” ਲੂਕਾ 2:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਨਾਲੇ ਉਨ੍ਹਾਂ ਨੇ ਬਲ਼ੀ ਚੜ੍ਹਾਈ ਜਿਸ ਬਾਰੇ ਯਹੋਵਾਹ* ਦੇ ਕਾਨੂੰਨ ਵਿਚ ਲਿਖਿਆ ਹੈ: “ਘੁੱਗੀਆਂ ਦਾ ਇਕ ਜੋੜਾ ਜਾਂ ਕਬੂਤਰ ਦੇ ਦੋ ਬੱਚੇ।”+
7 “‘ਜੇ ਉਹ ਭੇਡ ਨਹੀਂ ਚੜ੍ਹਾ ਸਕਦਾ, ਤਾਂ ਉਹ ਆਪਣੇ ਪਾਪ ਲਈ ਦੋਸ਼-ਬਲ਼ੀ ਵਜੋਂ ਯਹੋਵਾਹ ਅੱਗੇ ਦੋ ਘੁੱਗੀਆਂ ਜਾਂ ਕਬੂਤਰ ਦੇ ਦੋ ਬੱਚੇ ਚੜ੍ਹਾਵੇ,+ ਇਕ ਪਾਪ-ਬਲ਼ੀ ਵਜੋਂ ਅਤੇ ਦੂਜਾ ਹੋਮ-ਬਲ਼ੀ ਵਜੋਂ।+
8 ਪਰ ਜੇ ਉਸ ਵਿਚ ਭੇਡ ਚੜ੍ਹਾਉਣ ਦੀ ਗੁੰਜਾਇਸ਼ ਨਹੀਂ ਹੈ, ਤਾਂ ਉਹ ਦੋ ਘੁੱਗੀਆਂ ਜਾਂ ਕਬੂਤਰ ਦੇ ਦੋ ਬੱਚੇ ਲਿਆਵੇ,+ ਇਕ ਹੋਮ-ਬਲ਼ੀ ਲਈ ਅਤੇ ਇਕ ਪਾਪ-ਬਲ਼ੀ ਲਈ। ਪੁਜਾਰੀ ਉਸ ਦੇ ਪਾਪ ਮਿਟਾਉਣ ਲਈ ਇਨ੍ਹਾਂ ਨੂੰ ਚੜ੍ਹਾਵੇਗਾ ਅਤੇ ਉਹ ਸ਼ੁੱਧ ਹੋ ਜਾਵੇਗੀ।’”
24 ਨਾਲੇ ਉਨ੍ਹਾਂ ਨੇ ਬਲ਼ੀ ਚੜ੍ਹਾਈ ਜਿਸ ਬਾਰੇ ਯਹੋਵਾਹ* ਦੇ ਕਾਨੂੰਨ ਵਿਚ ਲਿਖਿਆ ਹੈ: “ਘੁੱਗੀਆਂ ਦਾ ਇਕ ਜੋੜਾ ਜਾਂ ਕਬੂਤਰ ਦੇ ਦੋ ਬੱਚੇ।”+