-
ਯਿਰਮਿਯਾਹ 22:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਲਾਹਨਤ ਹੈ ਉਸ ਉੱਤੇ ਜਿਹੜਾ ਬੁਰਾਈ ਨਾਲ ਆਪਣਾ ਮਹਿਲ ਉਸਾਰਦਾ ਹੈ,
ਅਨਿਆਂ ਨਾਲ ਆਪਣੇ ਚੁਬਾਰੇ ਬਣਾਉਂਦਾ ਹੈ,
ਆਪਣੇ ਗੁਆਂਢੀ ਤੋਂ ਮੁਫ਼ਤ ਕੰਮ ਕਰਵਾਉਂਦਾ ਹੈ
ਅਤੇ ਉਸ ਦੀ ਮਜ਼ਦੂਰੀ ਦੇਣ ਤੋਂ ਇਨਕਾਰ ਕਰਦਾ ਹੈ;+
-