ਜ਼ਬੂਰ 141:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਜੇ ਧਰਮੀ ਮੈਨੂੰ ਮਾਰੇ, ਤਾਂ ਇਹ ਉਸ ਦੇ ਅਟੱਲ ਪਿਆਰ ਦਾ ਸਬੂਤ ਹੋਵੇਗਾ;+ਜੇ ਉਹ ਮੈਨੂੰ ਤਾੜਨਾ ਦੇਵੇ, ਤਾਂ ਇਹ ਮੇਰੇ ਸਿਰ ਲਈ ਤੇਲ ਵਾਂਗ ਹੋਵੇਗਾ+ਜਿਸ ਨੂੰ ਮੇਰਾ ਸਿਰ ਇਨਕਾਰ ਨਹੀਂ ਕਰੇਗਾ।+ ਉਸ ਦੀ ਬਿਪਤਾ ਦੇ ਵੇਲੇ ਵੀ ਮੈਂ ਉਸ ਲਈ ਪ੍ਰਾਰਥਨਾ ਕਰਦਾ ਰਹਾਂਗਾ। ਕਹਾਉਤਾਂ 9:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਮਖੌਲੀਏ ਨੂੰ ਨਾ ਤਾੜ, ਉਹ ਤੇਰੇ ਨਾਲ ਨਫ਼ਰਤ ਕਰੇਗਾ।+ ਬੁੱਧੀਮਾਨ ਇਨਸਾਨ ਨੂੰ ਤਾੜ, ਉਹ ਤੇਰੇ ਨਾਲ ਪਿਆਰ ਕਰੇਗਾ।+ ਮੱਤੀ 18:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 “ਨਾਲੇ ਜੇ ਤੇਰਾ ਭਰਾ ਪਾਪ ਕਰੇ, ਤਾਂ ਤੂੰ ਇਕੱਲਾ ਜਾ ਕੇ ਉਸ ਨੂੰ ਉਸ ਦੀ ਗ਼ਲਤੀ ਦੱਸ।*+ ਜੇ ਉਹ ਤੇਰੀ ਗੱਲ ਸੁਣਦਾ ਹੈ, ਤਾਂ ਤੂੰ ਆਪਣੇ ਭਰਾ ਨੂੰ ਸਹੀ ਰਾਹ ʼਤੇ ਮੋੜ ਲਿਆਂਦਾ ਹੈ।+
5 ਜੇ ਧਰਮੀ ਮੈਨੂੰ ਮਾਰੇ, ਤਾਂ ਇਹ ਉਸ ਦੇ ਅਟੱਲ ਪਿਆਰ ਦਾ ਸਬੂਤ ਹੋਵੇਗਾ;+ਜੇ ਉਹ ਮੈਨੂੰ ਤਾੜਨਾ ਦੇਵੇ, ਤਾਂ ਇਹ ਮੇਰੇ ਸਿਰ ਲਈ ਤੇਲ ਵਾਂਗ ਹੋਵੇਗਾ+ਜਿਸ ਨੂੰ ਮੇਰਾ ਸਿਰ ਇਨਕਾਰ ਨਹੀਂ ਕਰੇਗਾ।+ ਉਸ ਦੀ ਬਿਪਤਾ ਦੇ ਵੇਲੇ ਵੀ ਮੈਂ ਉਸ ਲਈ ਪ੍ਰਾਰਥਨਾ ਕਰਦਾ ਰਹਾਂਗਾ।
15 “ਨਾਲੇ ਜੇ ਤੇਰਾ ਭਰਾ ਪਾਪ ਕਰੇ, ਤਾਂ ਤੂੰ ਇਕੱਲਾ ਜਾ ਕੇ ਉਸ ਨੂੰ ਉਸ ਦੀ ਗ਼ਲਤੀ ਦੱਸ।*+ ਜੇ ਉਹ ਤੇਰੀ ਗੱਲ ਸੁਣਦਾ ਹੈ, ਤਾਂ ਤੂੰ ਆਪਣੇ ਭਰਾ ਨੂੰ ਸਹੀ ਰਾਹ ʼਤੇ ਮੋੜ ਲਿਆਂਦਾ ਹੈ।+