ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਲੇਵੀਆਂ 19:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 “‘ਤੁਸੀਂ ਆਪਣੇ ਦਿਲ ਵਿਚ ਆਪਣੇ ਭਰਾ ਲਈ ਨਫ਼ਰਤ ਨਾ ਪਾਲ਼ੋ।+ ਤੁਸੀਂ ਆਪਣੇ ਗੁਆਂਢੀ ਨੂੰ ਜ਼ਰੂਰ ਤਾੜਨਾ ਦਿਓ+ ਤਾਂਕਿ ਤੁਸੀਂ ਉਸ ਵਾਂਗ ਪਾਪ ਦੇ ਦੋਸ਼ੀ ਨਾ ਬਣੋ।

  • ਕਹਾਉਤਾਂ 25:8, 9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  8 ਕਿਸੇ ਕਾਨੂੰਨੀ ਝਗੜੇ ਵਿਚ ਪੈਣ ਦੀ ਕਾਹਲੀ ਨਾ ਕਰ

      ਕਿਉਂਕਿ ਬਾਅਦ ਵਿਚ ਜੇ ਤੇਰੇ ਗੁਆਂਢੀ ਨੇ ਤੇਰੀ ਬੇਇੱਜ਼ਤੀ ਕੀਤੀ, ਤਾਂ ਫਿਰ ਤੂੰ ਕੀ ਕਰੇਂਗਾ?+

       9 ਆਪਣੇ ਗੁਆਂਢੀ ਨਾਲ ਮਾਮਲੇ ਬਾਰੇ ਗੱਲ ਕਰ,+

      ਪਰ ਤੈਨੂੰ ਦੱਸਿਆ ਗਿਆ ਰਾਜ਼* ਜ਼ਾਹਰ ਨਾ ਕਰੀਂ+

  • ਲੂਕਾ 17:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਖ਼ਬਰਦਾਰ ਰਹੋ! ਜੇ ਤੇਰਾ ਭਰਾ ਤੇਰੇ ਖ਼ਿਲਾਫ਼ ਪਾਪ ਕਰਦਾ ਹੈ, ਤਾਂ ਉਸ ਨੂੰ ਝਿੜਕ।+ ਜੇ ਉਹ ਤੋਬਾ ਕਰਦਾ ਹੈ, ਤਾਂ ਉਸ ਨੂੰ ਮਾਫ਼ ਕਰ ਦੇ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ