ਬਿਵਸਥਾ ਸਾਰ 22:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 “ਤੂੰ ਆਪਣੇ ਅੰਗੂਰਾਂ ਦੇ ਬਾਗ਼ ਵਿਚ ਦੋ ਤਰ੍ਹਾਂ ਦੀ ਫ਼ਸਲ* ਨਾ ਬੀਜੀਂ।+ ਨਹੀਂ ਤਾਂ ਅੰਗੂਰਾਂ ਦੇ ਬਾਗ਼ ਦੀ ਸਾਰੀ ਪੈਦਾਵਾਰ ਅਤੇ ਦੂਜੀ ਫ਼ਸਲ ਦੀ ਸਾਰੀ ਪੈਦਾਵਾਰ ਜ਼ਬਤ ਕਰ ਕੇ ਪਵਿੱਤਰ ਸਥਾਨ ਵਿਚ ਚੜ੍ਹਾ ਦਿੱਤੀ ਜਾਵੇਗੀ।
9 “ਤੂੰ ਆਪਣੇ ਅੰਗੂਰਾਂ ਦੇ ਬਾਗ਼ ਵਿਚ ਦੋ ਤਰ੍ਹਾਂ ਦੀ ਫ਼ਸਲ* ਨਾ ਬੀਜੀਂ।+ ਨਹੀਂ ਤਾਂ ਅੰਗੂਰਾਂ ਦੇ ਬਾਗ਼ ਦੀ ਸਾਰੀ ਪੈਦਾਵਾਰ ਅਤੇ ਦੂਜੀ ਫ਼ਸਲ ਦੀ ਸਾਰੀ ਪੈਦਾਵਾਰ ਜ਼ਬਤ ਕਰ ਕੇ ਪਵਿੱਤਰ ਸਥਾਨ ਵਿਚ ਚੜ੍ਹਾ ਦਿੱਤੀ ਜਾਵੇਗੀ।