ਲੇਵੀਆਂ 19:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 “‘ਤੁਸੀਂ ਮੇਰੇ ਨਿਯਮਾਂ ਦੀ ਪਾਲਣਾ ਕਰੋ: ਤੁਸੀਂ ਦੋ ਨਸਲਾਂ ਦੇ ਪਾਲਤੂ ਜਾਨਵਰਾਂ ਦਾ ਮੇਲ ਨਾ ਕਰਾਓ। ਤੁਸੀਂ ਆਪਣੇ ਖੇਤ ਵਿਚ ਦੋ ਤਰ੍ਹਾਂ ਦੀ ਫ਼ਸਲ ਨਾ ਬੀਜੋ+ ਅਤੇ ਦੋ ਤਰ੍ਹਾਂ ਦੇ ਧਾਗਿਆਂ ਦਾ ਬਣਿਆ ਕੱਪੜਾ ਨਾ ਪਾਓ।+
19 “‘ਤੁਸੀਂ ਮੇਰੇ ਨਿਯਮਾਂ ਦੀ ਪਾਲਣਾ ਕਰੋ: ਤੁਸੀਂ ਦੋ ਨਸਲਾਂ ਦੇ ਪਾਲਤੂ ਜਾਨਵਰਾਂ ਦਾ ਮੇਲ ਨਾ ਕਰਾਓ। ਤੁਸੀਂ ਆਪਣੇ ਖੇਤ ਵਿਚ ਦੋ ਤਰ੍ਹਾਂ ਦੀ ਫ਼ਸਲ ਨਾ ਬੀਜੋ+ ਅਤੇ ਦੋ ਤਰ੍ਹਾਂ ਦੇ ਧਾਗਿਆਂ ਦਾ ਬਣਿਆ ਕੱਪੜਾ ਨਾ ਪਾਓ।+