-
ਬਿਵਸਥਾ ਸਾਰ 22:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 “ਜੇ ਤੈਨੂੰ ਰਾਹ ਵਿਚ ਕਿਸੇ ਦਰਖ਼ਤ ਜਾਂ ਜ਼ਮੀਨ ʼਤੇ ਆਲ੍ਹਣਾ ਪਿਆ ਦਿਖਾਈ ਦੇਵੇ ਅਤੇ ਉਸ ਵਿਚ ਪੰਛੀ ਦੇ ਬੱਚੇ ਜਾਂ ਆਂਡੇ ਪਏ ਹੋਣ ਅਤੇ ਮਾਂ ਆਪਣੇ ਬੱਚਿਆਂ ਜਾਂ ਆਂਡਿਆਂ ਉੱਤੇ ਬੈਠੀ ਹੋਵੇ, ਤਾਂ ਤੂੰ ਬੱਚਿਆਂ ਦੇ ਨਾਲ ਉਸ ਪੰਛੀ ਨੂੰ ਨਾ ਫੜੀਂ।+
-