ਬਿਵਸਥਾ ਸਾਰ 28:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਯਹੋਵਾਹ ਆਪਣੇ ਆਕਾਸ਼ ਦੇ ਭਰੇ ਹੋਏ ਖ਼ਜ਼ਾਨਿਆਂ ਵਿੱਚੋਂ ਤੁਹਾਡੀ ਜ਼ਮੀਨ ʼਤੇ ਰੁੱਤ ਸਿਰ ਮੀਂਹ ਵਰ੍ਹਾਵੇਗਾ+ ਅਤੇ ਤੁਹਾਡੇ ਸਾਰੇ ਕੰਮਾਂ ʼਤੇ ਬਰਕਤ ਪਾਵੇਗਾ। ਤੁਸੀਂ ਬਹੁਤ ਸਾਰੀਆਂ ਕੌਮਾਂ ਨੂੰ ਕਰਜ਼ਾ ਦਿਓਗੇ, ਪਰ ਤੁਹਾਨੂੰ ਕਰਜ਼ਾ ਲੈਣ ਦੀ ਲੋੜ ਨਹੀਂ ਪਵੇਗੀ।+ ਯਸਾਯਾਹ 30:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਉਹ ਜ਼ਮੀਨ ਵਿਚ ਬੀਜੇ ਤੇਰੇ ਬੀ ਲਈ ਮੀਂਹ ਵਰ੍ਹਾਵੇਗਾ+ ਅਤੇ ਜ਼ਮੀਨ ਜੋ ਅਨਾਜ ਪੈਦਾ ਕਰੇਗੀ, ਉਹ ਬਹੁਤਾਤ ਵਿਚ ਹੋਵੇਗਾ ਤੇ ਪੌਸ਼ਟਿਕ* ਹੋਵੇਗਾ।+ ਉਸ ਦਿਨ ਤੇਰੇ ਪਸ਼ੂ ਵੱਡੀਆਂ-ਵੱਡੀਆਂ ਚਰਾਂਦਾਂ ਵਿਚ ਚਰਨਗੇ।+ ਹਿਜ਼ਕੀਏਲ 34:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਮੈਂ ਉਨ੍ਹਾਂ ਨੂੰ ਅਤੇ ਆਪਣੀ ਪਹਾੜੀ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਬਰਕਤ ਦਾ ਕਾਰਨ ਬਣਾਵਾਂਗਾ+ ਅਤੇ ਮੈਂ ਸਮੇਂ ਸਿਰ ਮੀਂਹ ਵਰ੍ਹਾਵਾਂਗਾ। ਉਨ੍ਹਾਂ ʼਤੇ ਬਰਕਤਾਂ ਦਾ ਮੀਂਹ ਵਰ੍ਹੇਗਾ।+ ਯੋਏਲ 2:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਸੀਓਨ ਦੇ ਪੁੱਤਰੋ, ਆਪਣੇ ਪਰਮੇਸ਼ੁਰ ਯਹੋਵਾਹ ਕਰਕੇ ਆਨੰਦ ਅਤੇ ਖ਼ੁਸ਼ੀਆਂ ਮਨਾਓ;+ਕਿਉਂਕਿ ਉਹ ਪਤਝੜ ਵਿਚ ਤੁਹਾਡੇ ਉੱਤੇ ਸਹੀ ਮਾਤਰਾ ਵਿਚ ਵਰਖਾ ਪਾਵੇਗਾਅਤੇ ਉਹ ਤੁਹਾਡੇ ਉੱਤੇ ਮੋਹਲੇਧਾਰ ਮੀਂਹ ਵਰਸਾਵੇਗਾ,ਉਹ ਪਤਝੜ ਅਤੇ ਬਸੰਤ ਰੁੱਤ ਵਿਚ ਪਹਿਲਾਂ ਵਾਂਗ ਬਾਰਸ਼ ਪਾਵੇਗਾ।+
12 ਯਹੋਵਾਹ ਆਪਣੇ ਆਕਾਸ਼ ਦੇ ਭਰੇ ਹੋਏ ਖ਼ਜ਼ਾਨਿਆਂ ਵਿੱਚੋਂ ਤੁਹਾਡੀ ਜ਼ਮੀਨ ʼਤੇ ਰੁੱਤ ਸਿਰ ਮੀਂਹ ਵਰ੍ਹਾਵੇਗਾ+ ਅਤੇ ਤੁਹਾਡੇ ਸਾਰੇ ਕੰਮਾਂ ʼਤੇ ਬਰਕਤ ਪਾਵੇਗਾ। ਤੁਸੀਂ ਬਹੁਤ ਸਾਰੀਆਂ ਕੌਮਾਂ ਨੂੰ ਕਰਜ਼ਾ ਦਿਓਗੇ, ਪਰ ਤੁਹਾਨੂੰ ਕਰਜ਼ਾ ਲੈਣ ਦੀ ਲੋੜ ਨਹੀਂ ਪਵੇਗੀ।+
23 ਉਹ ਜ਼ਮੀਨ ਵਿਚ ਬੀਜੇ ਤੇਰੇ ਬੀ ਲਈ ਮੀਂਹ ਵਰ੍ਹਾਵੇਗਾ+ ਅਤੇ ਜ਼ਮੀਨ ਜੋ ਅਨਾਜ ਪੈਦਾ ਕਰੇਗੀ, ਉਹ ਬਹੁਤਾਤ ਵਿਚ ਹੋਵੇਗਾ ਤੇ ਪੌਸ਼ਟਿਕ* ਹੋਵੇਗਾ।+ ਉਸ ਦਿਨ ਤੇਰੇ ਪਸ਼ੂ ਵੱਡੀਆਂ-ਵੱਡੀਆਂ ਚਰਾਂਦਾਂ ਵਿਚ ਚਰਨਗੇ।+
26 ਮੈਂ ਉਨ੍ਹਾਂ ਨੂੰ ਅਤੇ ਆਪਣੀ ਪਹਾੜੀ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਬਰਕਤ ਦਾ ਕਾਰਨ ਬਣਾਵਾਂਗਾ+ ਅਤੇ ਮੈਂ ਸਮੇਂ ਸਿਰ ਮੀਂਹ ਵਰ੍ਹਾਵਾਂਗਾ। ਉਨ੍ਹਾਂ ʼਤੇ ਬਰਕਤਾਂ ਦਾ ਮੀਂਹ ਵਰ੍ਹੇਗਾ।+
23 ਸੀਓਨ ਦੇ ਪੁੱਤਰੋ, ਆਪਣੇ ਪਰਮੇਸ਼ੁਰ ਯਹੋਵਾਹ ਕਰਕੇ ਆਨੰਦ ਅਤੇ ਖ਼ੁਸ਼ੀਆਂ ਮਨਾਓ;+ਕਿਉਂਕਿ ਉਹ ਪਤਝੜ ਵਿਚ ਤੁਹਾਡੇ ਉੱਤੇ ਸਹੀ ਮਾਤਰਾ ਵਿਚ ਵਰਖਾ ਪਾਵੇਗਾਅਤੇ ਉਹ ਤੁਹਾਡੇ ਉੱਤੇ ਮੋਹਲੇਧਾਰ ਮੀਂਹ ਵਰਸਾਵੇਗਾ,ਉਹ ਪਤਝੜ ਅਤੇ ਬਸੰਤ ਰੁੱਤ ਵਿਚ ਪਹਿਲਾਂ ਵਾਂਗ ਬਾਰਸ਼ ਪਾਵੇਗਾ।+