ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਤਪਤ 12:2, 3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਮੈਂ ਤੇਰੇ ਤੋਂ ਇਕ ਵੱਡੀ ਕੌਮ ਬਣਾਵਾਂਗਾ ਅਤੇ ਤੈਨੂੰ ਬਰਕਤ ਦਿਆਂਗਾ ਅਤੇ ਮੈਂ ਤੇਰਾ ਨਾਂ ਉੱਚਾ ਕਰਾਂਗਾ ਅਤੇ ਤੇਰੇ ਰਾਹੀਂ ਦੂਸਰਿਆਂ ਨੂੰ ਬਰਕਤ ਮਿਲੇਗੀ।+ 3 ਮੈਂ ਉਨ੍ਹਾਂ ਲੋਕਾਂ ਨੂੰ ਬਰਕਤ ਦਿਆਂਗਾ ਜੋ ਤੈਨੂੰ ਬਰਕਤ ਦਿੰਦੇ ਹਨ ਅਤੇ ਉਸ ਇਨਸਾਨ ਨੂੰ ਸਰਾਪ ਦਿਆਂਗਾ ਜਿਹੜਾ ਤੈਨੂੰ ਬਦ-ਦੁਆ ਦਿੰਦਾ ਹੈ।+ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਤੇਰੇ ਰਾਹੀਂ ਜ਼ਰੂਰ ਬਰਕਤ ਮਿਲੇਗੀ।”*+

  • ਬਿਵਸਥਾ ਸਾਰ 28:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਯਹੋਵਾਹ ਆਪਣੇ ਆਕਾਸ਼ ਦੇ ਭਰੇ ਹੋਏ ਖ਼ਜ਼ਾਨਿਆਂ ਵਿੱਚੋਂ ਤੁਹਾਡੀ ਜ਼ਮੀਨ ʼਤੇ ਰੁੱਤ ਸਿਰ ਮੀਂਹ ਵਰ੍ਹਾਵੇਗਾ+ ਅਤੇ ਤੁਹਾਡੇ ਸਾਰੇ ਕੰਮਾਂ ʼਤੇ ਬਰਕਤ ਪਾਵੇਗਾ। ਤੁਸੀਂ ਬਹੁਤ ਸਾਰੀਆਂ ਕੌਮਾਂ ਨੂੰ ਕਰਜ਼ਾ ਦਿਓਗੇ, ਪਰ ਤੁਹਾਨੂੰ ਕਰਜ਼ਾ ਲੈਣ ਦੀ ਲੋੜ ਨਹੀਂ ਪਵੇਗੀ।+

  • ਜ਼ਕਰਯਾਹ 8:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਹੇ ਯਹੂਦਾਹ ਦੇ ਘਰਾਣੇ ਅਤੇ ਇਜ਼ਰਾਈਲ ਦੇ ਘਰਾਣੇ, ਪਹਿਲਾਂ ਕੌਮਾਂ ਤੁਹਾਡੀ ਮਿਸਾਲ ਦੇ ਕੇ ਸਰਾਪ ਦਿੰਦੀਆਂ ਸਨ,+ ਪਰ ਹੁਣ ਮੈਂ ਤੁਹਾਨੂੰ ਬਚਾਵਾਂਗਾ ਅਤੇ ਤੁਸੀਂ ਬਰਕਤ ਸਾਬਤ ਹੋਵੋਗੇ।+ ਇਸ ਲਈ ਡਰੋ ਨਾ!+ ਤੁਹਾਡੇ ਹੱਥ ਮਜ਼ਬੂਤ ਹੋਣ।’*+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ