-
ਲੇਵੀਆਂ 5:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 “‘ਜੇ ਉਹ ਇਨ੍ਹਾਂ ਵਿੱਚੋਂ ਕੋਈ ਪਾਪ ਕਰ ਕੇ ਦੋਸ਼ੀ ਠਹਿਰਦਾ ਹੈ, ਤਾਂ ਉਹ ਕਬੂਲ ਕਰੇ+ ਕਿ ਉਸ ਨੇ ਕੀ ਪਾਪ ਕੀਤਾ ਹੈ।
-
-
ਯਹੋਸ਼ੁਆ 7:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਫਿਰ ਯਹੋਸ਼ੁਆ ਨੇ ਆਕਾਨ ਨੂੰ ਕਿਹਾ: “ਹੇ ਮੇਰੇ ਪੁੱਤਰ, ਕਿਰਪਾ ਕਰ ਕੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਆਦਰ ਕਰ ਅਤੇ ਉਸ ਅੱਗੇ ਆਪਣਾ ਗੁਨਾਹ ਕਬੂਲ ਕਰ। ਕਿਰਪਾ ਕਰ ਕੇ ਮੈਨੂੰ ਦੱਸ, ਤੂੰ ਕੀ ਕੀਤਾ ਹੈ। ਮੇਰੇ ਤੋਂ ਕੁਝ ਨਾ ਲੁਕਾ।”
-